|
 |
 |
 |
|
|
Home > Communities > Punjabi Poetry > Forum > messages |
|
|
|
|
|
|
ਦੱਸਿਆਂ ਮੁਹੱਬਤ ਬਦਨਾਮ |
ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ, ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ। ਕਦੇ ਪੁੱਛ ਗਿੱਛ ਨਹੀਂ ਸੀ ਮੇਰੀ,ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ। ਤੇਰੇ ਕਹੇ ਪੀਣੀ ਤਾਂ ਮੈਂ ਛੱਡ ਦਿੱਤੀ ਸੀ,ਪਰ ਯਾਰਾਂ ਵੱਲੋਂ ਪਿਲਾਈ ਹਰ ਘੁੱਟ ਤੇਰੇ ਨਾਮ ਹੁੰਦੀ ਏ। ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ। ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,ਬਸ ਹੱਸ ਕੇ ਚੁੱਪ ਕਰ ਜਾਨਾਂ, ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ ***
|
|
07 Jun 2010
|
|
|
|
bohat khoob 22 g...
|
|
07 Jun 2010
|
|
|
|
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ।
nice lines
keep sharing
|
|
07 Jun 2010
|
|
|
|
|
bahut khoob veer....!! 
|
|
08 Jun 2010
|
|
|
|
|
|
|
bahut hi vadhia sharan ...keep it up
|
|
08 Jun 2010
|
|
|
|
.ਤੁਮ ਕਸਮ ਲੇਤੇ ਹੋ ਹਰ ਬਾਤ ਪੇ ਇਤਬਾਰ ਕੇ ਲੀਏ, ਨਾ ਤੋ ਭੀਤਰ ਸੱਚ ਨਾ ਖੁਦ ਪੇ ਇਤਬਾਰ ਲਗਤਾ ਹੈ।.ਬਹੁਤ ਸੁੰਦਰ ਰਚਨਾ ਸ਼ਰਨ ਪਿਆਸ ਹੈ
|
|
11 May 2014
|
|
|
|
very well written jeo dost......
|
|
12 May 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|