Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਕੌੜਾ ਸੱਚ......
Home
>
Communities
>
Punjabi Poetry
>
Forum
> messages
Showing page
1
of
2
<< Prev
1
2
Next >>
Last >>
Devinder
Posts:
55
Gender:
Male
Joined:
10/Aug/2009
Location:
doraha
View All Topics by Devinder
View All Posts by Devinder
ਕੌੜਾ ਸੱਚ......
ਭਾਰਤ ਹੁਣ ਸੋਨੇ ਦੀ ਚਿੜੀ ਨਈ
ਹੁਣ ਏਹ ਖੋਟੇ ਸਿੱਕਿਆਂ ਦਾ ਦੇਸ਼ ਹੈ
'ਤੇ ਹਰ ਸਿੱਕੇ
ਨਾ ਸਰਫਰੋਸ਼ੀ ਦੇ ਗੀਤ ਨੇ
'ਤੇ ਨਾ ਹੀ ਸ਼ੇਰੇ ਪੰਜਾਬ ਦੇ ਘੋੜੇ ਦੀ ਟਾਪ ਹੈ
ਬਲਕਿ ਲਾਠੀ ਸਹਾਰੇ ਤੁਰਨ ਵਾਲੇ
ਓਨਾਂ ਅਪਾਹਜ ਲੋਕਾਂ ਦੇ ਨਕਸ਼ ਉਕਰੇ ਨੇ
ਜਿਨਾਂ ਨੂੰ ਮਾਊਂਟਬੈਟਨ ਨੇ
"ਆਜ਼ਾਦੀ" ਦੇ ਇਸ਼ਤਿਹਾਰੀ ਠੇਕੇਦਾਰ ਬਣਾ
ਛੱਤੀ ਕਰੋੜ ਭਾਰਤੀਆਂ ਨੂੰ ""ਅਹਿੰਸਾ"" ਨਾਮੀ ਤੇੜ ਧੋਤੀ
ਅੰਦਰਲੇ ਜਾਂਘੀਏ ਨਾਲ ਬੰਨ ਸੁਟਿਆ ਸੀ.......................
ਕਿੰਨਾਂ ਕੋਝਾ ਮਜ਼ਾਕ ਸੀ ਬਸੰਤੀ ਸੋਹਲਿਆਂ ਨਾਲ
ਕਿ ਅਸੀਂ ਭਗਤ ਦੀ ਲਾਸ਼ ਤੇ ਖੰਘਦੀ ਅਕਿ੍ਤਘਨਤਾ ਨੂੰ ਹੀ
"ਮਹਾਤਮਾਗਿਰੀ " ਦਾ ਖਿਤਾਬ ਦੇ ਬੈਠੇ................
ਏਹ ਓਹੀ ਲੋਕ ਨੇ
ਜਿਨਾਂ ਦੀ ਡੰਗੋਰੀ ਦੋ ਮੂੰਹੀਂ ਟੋਪੀ ਵਾਲਿਆਂ ਖੋਹ ਲਈ ਸੀ
'ਤੇ ਡੰਗੋਰੀ ਵਾਪਸ ਲੈਣ ਖਾਤਿਰ ਏਹਨਾਂ
ਸੋਨ ਚਿੜੀ ਨੂੰ
ਵਿਦੇਸ਼ੀ ਚੀਲਾਂ ਅੱਗੇ ਬੇਪਰਦ ਕੀਤਾ ਸੀ
ਏਹ ਓਹੀ ਲੋਕ ਨੇ
ਜਿਨਾਂ ਦੇ ਨਿਪੁੰਸਕ ਹੌਂਸਲੇ
ਕਾਲ ਕੋਠੜੀ ਦੇ ਹਨੇਰੇ ਤੋਂ ਵੀ ਤ੍ਭਕਦੇ ਸਨ
'ਤੇ ਸਰਫਰੋਸ਼ੀ ਦੇ ਗੀਤ
ਜਿਨਾਂ ਲਈ ਹਿੰਸਾਵਾਦੀ ਸਨ..........................!!!!!!!!!!!!!!!

Yoy may enter
30000
more characters.
10 Aug 2009
RPS Gill
Posts:
72
Gender:
Male
Joined:
16/Jul/2009
Location:
Dhanaula/Barnala
View All Topics by RPS Gill
View All Posts by RPS Gill
bohoot khoob
veerji main pehla e tuhadi eh rachna upload kr ditti c ...
veerji main pehla e tuhadi eh rachna upload kr ditti c ...
Yoy may enter
30000
more characters.
10 Aug 2009
Amrinder
Posts:
4137
Gender:
Male
Joined:
01/Jul/2008
Location:
Chandigarh
View All Topics by Amrinder
View All Posts by Amrinder
bahut wadhiya veere... rupinder veer ne eh kavita ethe share keeti si .. punjabizm te...
ultimate 22 g...
tuhadiya kavitaavan cho paash di jhalak disdi...
lajawab...
aidan hee likhde raho..
bahut wadhiya veere... rupinder veer ne eh kavita ethe share keeti si .. punjabizm te...
ultimate 22 g...
tuhadiya kavitaavan cho paash di jhalak disdi...
lajawab...
aidan hee likhde raho..
Yoy may enter
30000
more characters.
10 Aug 2009
Devinder
Posts:
55
Gender:
Male
Joined:
10/Aug/2009
Location:
doraha
View All Topics by Devinder
View All Posts by Devinder
dhanwad ji !!!!!
khyal ni kita k tuc upload kar diti c.........
tuhade sujava di udeek ch
dsdhiman
dhanwad ji !!!!!
khyal ni kita k tuc upload kar diti c.........
tuhade sujava di udeek ch
dsdhiman
Yoy may enter
30000
more characters.
10 Aug 2009
Satwinder
Posts:
3062
Gender:
Male
Joined:
26/Jun/2009
Location:
Ishqe de vehde
View All Topics by Satwinder
View All Posts by Satwinder
Bahut khoob brother
likhde raho te share karde raho
Bahut khoob brother
likhde raho te share karde raho
Yoy may enter
30000
more characters.
11 Aug 2009
Devinder
Posts:
55
Gender:
Male
Joined:
10/Aug/2009
Location:
doraha
View All Topics by Devinder
View All Posts by Devinder
sukriya sathi jio !!!!
sukriya sathi jio !!!!
Yoy may enter
30000
more characters.
13 Aug 2009
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
Bilkul theek kiha Amrinder ne....Pash dee jhalak ware....
Bahut Khoob 22g....
ਕਿੰਨਾਂ ਕੋਝਾ ਮਜ਼ਾਕ ਸੀ ਬਸੰਤੀ ਸੋਹਲਿਆਂ ਨਾਲ
ਕਿ ਅਸੀਂ ਭਗਤ ਦੀ ਲਾਸ਼ ਤੇ ਖੰਘਦੀ ਅਕਿ੍ਤਘਨਤਾ ਨੂੰ ਹੀ
"ਮਹਾਤਮਾਗਿਰੀ " ਦਾ ਖਿਤਾਬ ਦੇ ਬੈਠੇ................
Haan main v eh rachna pehlan parhi hai...te eh Punjabizm te hee ho sakdee hai......
Likhde raho aise taran !!!!!!!
Bilkul theek kiha Amrinder ne....Pash dee jhalak ware....
Bahut Khoob 22g....
ਕਿੰਨਾਂ ਕੋਝਾ ਮਜ਼ਾਕ ਸੀ ਬਸੰਤੀ ਸੋਹਲਿਆਂ ਨਾਲ
ਕਿ ਅਸੀਂ ਭਗਤ ਦੀ ਲਾਸ਼ ਤੇ ਖੰਘਦੀ ਅਕਿ੍ਤਘਨਤਾ ਨੂੰ ਹੀ
"ਮਹਾਤਮਾਗਿਰੀ " ਦਾ ਖਿਤਾਬ ਦੇ ਬੈਠੇ................
Haan main v eh rachna pehlan parhi hai...te eh Punjabizm te hee ho sakdee hai......
Likhde raho aise taran !!!!!!!
Yoy may enter
30000
more characters.
13 Aug 2009
Reet
Posts:
70
Gender:
Female
Joined:
26/Jul/2009
Location:
BhOoooT pUr
View All Topics by Reet
View All Posts by Reet
Bohaat he sohnaa likhyaa har var di trhaaa
waheguru khush rakhn
Bohaat he sohnaa likhyaa har var di trhaaa
waheguru khush rakhn
Yoy may enter
30000
more characters.
13 Aug 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
bahaut vadiya sir
bss thodi space chad deya karo in between lines ........padna saukha ho janda g.tfs
bahaut vadiya sir
bss thodi space chad deya karo in between lines ........padna saukha ho janda g.tfs
Yoy may enter
30000
more characters.
14 Aug 2009
Amrit
Posts:
662
Gender:
Male
Joined:
05/May/2009
Location:
ludhiana
View All Topics by Amrit
View All Posts by Amrit
bht wadiyan veer maja a gaya pad ke eda he sohna sohna likhde raho te shre karde raho
bht wadiyan veer maja a gaya pad ke eda he sohna sohna likhde raho te shre karde raho
Yoy may enter
30000
more characters.
14 Aug 2009
Showing page
1
of
2
<< Prev
1
2
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
94204879
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh