Punjabi Poetry
 View Forum
 Create New Topic
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਯਾਰਾਂ ਬਿਨਾਂ ਜੱਗ ਤੇ ਹਨੇਰਾ ਲੱਗਦਾ,
ਯਾਰਾਂ ਬਿਨਾਂ ਜੱਗ ਤੇ ਹਨੇਰਾ ਲੱਗਦਾ,
ਯਾਰ ਨਾਲ ਹੋਣ ਤਾਂ ਸਵੇਰਾ ਲੱਗਦਾ,

ਕੁਝ ਯਾਰ ਮੈਨੂੰ ਮਿਲੇ ਨੇ ਭਰਾਵਾਂ ਵਰਗੇ,
ਆਪਣੇ ਜੋ ਹੱਥੀ ਸਿਰ ਛਾਵਾਂ ਕਰਦੇ,

ਕੁਝ ਮੈਨੂੰ ਨਸ਼ਿਆਂ ਦੇ ਵੱਲ ਝੌਕਦੇ,
ਕੁਝ ਮੈਨੂੰ ਬਾਹੋਂ ਫੜ ਫੜ ਰੋਕਦੇ,

ਕਈਆਂ ਦੀ ਮੈਂ ਅੱਖ ਵਿੱਚ ਰੜਕ ਰਿਹਾ,
ਕਈਆਂ ਦੇ ਮੈਂ ਦਿਲ ਵਿੱਚ ਧੜਕ ਰਿਹਾ,

ਕੁਝ ਮੰਗਦੇ ਨੇ ਮੇਰੇ ਲਈ ਜਵਾਨ ਰੁੱਤ ਨੂੰ,
ਕੁਝ ਮਾਰ ਕੇ ਨੇ ਰਾਜ਼ੀ " ਸਰਦਾਰਾ " ਦੇ ਪੁੱਤ ਨੂੰ
14 Aug 2009

Ravinder Singh
Ravinder
Posts: 2
Gender: Male
Joined: 24/May/2010
Location: Chandigarh
View All Topics by Ravinder
View All Posts by Ravinder
 
ਥੋਡੀ ਸ਼ਾਇਰੀ ਨਾਲ ਮੁਲਾਕਾਤ

ਗਲ ਤੁਸੀਂ ਬੜੀ ਸੱਚ ਜੇਹੀ ਆਖੀ ਏ । ਇਹੀ ਸੱਚ ਕਈ ਹੋਰ ਵੀ ਅਪਣੇ ਸੀਨੇ ਵਿਚ ਦਫਨ ਕਰੀ ਬੈਠੇ ਨੇ । ਚੰਗੀ ਸ਼ਾਇਰੀ ਲਿਖੀ ਏ ਤੁਸੀਂ । ਸੱਚ ਦੇ ਕਈ ਵੇਰਾਂ ਝਲਕਾਰੇ ਪਏ ਇਸ ਕਵਿਤਾ ਵਿਚ ... ।

26 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਹੀ ਸਚ ਹੈ......

30 Jan 2013

Reply