Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਕਲਗੀ ਵਾਲੇ ਨੇ ਬੱਚੇ ਬਚਾ ਲਏ ਨੇ|
Home
>
Communities
>
Punjabi Poetry
>
Forum
> messages
Amrit
Posts:
662
Gender:
Male
Joined:
05/May/2009
Location:
ludhiana
View All Topics by Amrit
View All Posts by Amrit
ਕਲਗੀ ਵਾਲੇ ਨੇ ਬੱਚੇ ਬਚਾ ਲਏ ਨੇ|
ਮੈਂ ਤਾਂ ਛਾਤੀ ਅਜੀਤ ਦੀ ਨਾਪਦਾ ਸਾਂ,
ਕਿਨੇ ਫੁੱਟ ਤਲਵਾਰ ਇਹ ਖਾ ਸਕਦੈ
ਜੁਝਾਰ ਸਿੰਘ ਦੇ ਕੱਦ ਨੂੰ ਨਾਪਦਾ ਸਾ,
ਕਿੰਨੀਆਂ ਗੌਲੀਆਂ ਸੀਨੇ ਵਿੱਚ ਖਾ ਸਕਦੈ|
ਜ਼ੌਰਾਵਰ ਦੇ ਜ਼ੌਰ ਨੂੰ ਨਾਪਦਾ ਸਾ,
ਕਿੰਨੀਆਂ ਤੇਗਾਂ ਖੂੰਡੀਆਂ ਖਾ ਸਕਦੈ|
ਫਤਹਿ ਸਿੰਘ ਦੀ ਧੌਣ ਨੂੰ ਨਾਪਦਾ ਸਾ,
ਕਿੰਨੀਆਂ ਇਟਾਂ ਵਿੱਚ ਆਪਾ ਛੁਪਾ ਸਕਦੈ|
ਪਾਲ ਪੌਸ ਖੁਰਾਕ ਨਾਲ ਸਾਹਿਬਜ਼ਾਦੇ,
ਬਲੀ ਦੇਣ ਲਈ ਅੱਜ ਮੰਗਵਾ ਲਏ ਨੇ|
ਕੌਈ ਕਹੇ ਨਾਂ ਸਿੰਘ ਮਰਵਾ ਕੇ ਤੇ ,
ਕਲਗੀ ਵਾਲੇ ਨੇ ਬੱਚੇ ਬਚਾ ਲਏ ਨੇ|
ਮੈਂ ਤਾਂ ਛਾਤੀ ਅਜੀਤ ਦੀ ਨਾਪਦਾ ਸਾਂ,
ਕਿਨੇ ਫੁੱਟ ਤਲਵਾਰ ਇਹ ਖਾ ਸਕਦੈ
ਜੁਝਾਰ ਸਿੰਘ ਦੇ ਕੱਦ ਨੂੰ ਨਾਪਦਾ ਸਾ,
ਕਿੰਨੀਆਂ ਗੌਲੀਆਂ ਸੀਨੇ ਵਿੱਚ ਖਾ ਸਕਦੈ|
ਜ਼ੌਰਾਵਰ ਦੇ ਜ਼ੌਰ ਨੂੰ ਨਾਪਦਾ ਸਾ,
ਕਿੰਨੀਆਂ ਤੇਗਾਂ ਖੂੰਡੀਆਂ ਖਾ ਸਕਦੈ|
ਫਤਹਿ ਸਿੰਘ ਦੀ ਧੌਣ ਨੂੰ ਨਾਪਦਾ ਸਾ,
ਕਿੰਨੀਆਂ ਇਟਾਂ ਵਿੱਚ ਆਪਾ ਛੁਪਾ ਸਕਦੈ|
ਪਾਲ ਪੌਸ ਖੁਰਾਕ ਨਾਲ ਸਾਹਿਬਜ਼ਾਦੇ,
ਬਲੀ ਦੇਣ ਲਈ ਅੱਜ ਮੰਗਵਾ ਲਏ ਨੇ|
ਕੌਈ ਕਹੇ ਨਾਂ ਸਿੰਘ ਮਰਵਾ ਕੇ ਤੇ ,
ਕਲਗੀ ਵਾਲੇ ਨੇ ਬੱਚੇ ਬਚਾ ਲਏ ਨੇ|
Yoy may enter
30000
more characters.
14 Aug 2009
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
94204943
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh