Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਚਲ ਤੁਰ…………..
Home
>
Communities
>
Punjabi Poetry
>
Forum
> messages
Devinder
Posts:
55
Gender:
Male
Joined:
10/Aug/2009
Location:
doraha
View All Topics by Devinder
View All Posts by Devinder
ਚਲ ਤੁਰ…………..
ਮੈਂ ਪਿਆ ਹਾਂ ਸੋਚਦਾ
ਹੁਣ ਐ ਮੇਰੇ ਦੋਸਤਾ !
ਸਮੇਂ ਨਾਲ ਝੱਖ਼ ਮਾਰਨ ਬਾਅਦ
ਨਈ ਆਇਆ ਕੋਈ ਸੁਆਦ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਕੁਝ ਪਲ ਚੁੱਪ ਕਰ ਬਹੀਏ
ਚੱਲ ਤੁਰ ਮੇਰੇ ਨਾਲ
ਕਿਸੇ ਨਦੀ ਕਿਨਾਰੇ ਜਾ ਬਹੀਏ !!
ਅੱਜ ਪੌਣਾਂ ‘ਚੋਂ ਰੁਮਕਦਾ
ਅਨਹਦ ਕੋਈ ਨਾਦ
ਰੁੱਖਾਂ ਸੰਗ ਪੌਣਾਂ ਦਾ
ਕੀ ਚੱਲਦਾ ਪਿਆ ਸੰਵਾਦ
ਚੱਲ ਉਸਨੂੰ ਸੁਣ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਨਦੀ ਕਿਨਾਰੇ ਜਾ ਬਹੀਏ !!
ਅੱਜ ਫੁੱਲਾਂ ‘ਚੋਂ ਝਲਕਦਾ
ਬਹਿਸ਼ਤੀ ਕੋਈ ਨੂਰ
ਬਾਵਰੀ ਹੋਈ ਪੌਣ ਨੂੰ
ਚੜਿਐ ਨਵਾਂ ਸਰੂਰ
ਪੱਤਝੜ ਮਾਰੇ ਰੁੱਖਾਂ ਨੂੰ
ਸੁਣਿਐ ਪੈ ਗਿਆ ਹੈ ਬੂਰ
ਚੱਲ ਰੂਹਾਨੀ ਨੂਰ ਨੂੰ
ਨਜ਼ਰਾਂ ਵਿੱਚ ਭਰ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਨਦੀ ਕਿਨਾਰੇ ਜਾ ਬਹੀਏ !!
ਪਵਨ ਦਾ ਪਿਆ ਖੜਕਦਾ
ਸੁਰੀਲਾ ਅਗੰਮੀ ਸਾਜ਼
ਸੂਰਜ ਨੇ ਹੈ ਮਾਰੀ ਛੁੱਪਕੇ
ਹੁਣ ਬੱਦਲਾਂ ਨੂੰ ਵਾਜ
ਹੋਵੇਗਾ ਜਲਦ ਹੀ
ਸਵਾਂਤੀ ਬੂੰਦਾਂ ਦਾ ਆਗਾਜ਼
ਚੱਲ ਵਰਖ਼ਾ ਦਾ ਅਨੰਦ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਨਦੀ ਕਿਨਾਰੇ ਜਾ ਬਹੀਏ !!
ਹਿੱਕ ਉਭਾਰੀ ਖੜੇ੍
ਉੱਚੇ ਲੰਮੇ ਪਹਾੜ
ਬੱਦਲਾਂ ਵਿੱਚ ਡਰਾਵਣੀ
ਬਿਜਲੀ ਦੀ ਦਹਾੜ
ਕਰ ਦੇਵੇ ਜੋ ਬੱਦਲਾਂ ਨੂੰ
ਅੱਧ ਵਿਚਕਾਰੋਂ ਦੋਫਾੜ
ਬਰਸਦੀ ਹੈ ਤਦ ਹੀ
ਅੰਮਿ੍ਤ ਦੀ ਸੁੱਚੀ ਧਾਰ
ਆ ਉਸ ਧਾਰ ਨੂੰ
ਰਸਨਾ ਤੇ ਚੱਖ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਨਦੀ ਕਿਨਾਰੇ ਜਾ ਬਹੀਏ !!
ਬਾਹਰ ਪਈ ਹੈ ਬਰਸਦੀ
ਅੰਮਿ੍ਤ ਦੀ ਸੁੱਚੀ ਧਾਰ
ਕੁਝ ਕੁ ਹੈ ਮਿੱਠੀ
ਰਤਾ ਕੁ ਵਿੱਚ ਖ਼ਾਰ
ਰੱਜ ਰੱਜ ਪੀਕੇ ਉਸਨੂੰ
ਆ ਤੇ੍ਹ ਨੂੰ ਬੁਝਾ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਨਦੀ ਕਿਨਾਰੇ ਜਾ ਬਹੀਏ !!
ਦੁੱਖ਼ਾਂ ਸੁਖ਼ਾਂ ਉਲਾਭਿਆਂ ਨੂੰ
ਕਰ ਕੇ ਇੱਕ ਪਾਸੇ
ਛੁਹਾ ਲਈਏ ਬੁੱਲਾਂ ਤੇ
ਫੁੱਲਾਂ ਦੇ ਖਿੜੇ ਹਾਸੇ
ਆ ਹੁਣ ਫੁੱਲਾਂ ਸੰਗ
ਆਪਾਂ ਵੀ ਹੱਸ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਕੁਝ ਪਲ ਚੁੱਪ ਕਰ ਬਹੀਏ
ਚੱਲ ਤੁਰ ਮੇਰੇ ਨਾਲ
ਕਿਸੇ ਨਦੀ ਕਿਨਾਰੇ ਜਾ ਬਹੀਏ !!!!!!!!!!!!
ਮੈਂ ਪਿਆ ਹਾਂ ਸੋਚਦਾ
ਹੁਣ ਐ ਮੇਰੇ ਦੋਸਤਾ !
ਸਮੇਂ ਨਾਲ ਝੱਖ਼ ਮਾਰਨ ਬਾਅਦ
ਨਈ ਆਇਆ ਕੋਈ ਸੁਆਦ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਕੁਝ ਪਲ ਚੁੱਪ ਕਰ ਬਹੀਏ
ਚੱਲ ਤੁਰ ਮੇਰੇ ਨਾਲ
ਕਿਸੇ ਨਦੀ ਕਿਨਾਰੇ ਜਾ ਬਹੀਏ !!
ਅੱਜ ਪੌਣਾਂ ‘ਚੋਂ ਰੁਮਕਦਾ
ਅਨਹਦ ਕੋਈ ਨਾਦ
ਰੁੱਖਾਂ ਸੰਗ ਪੌਣਾਂ ਦਾ
ਕੀ ਚੱਲਦਾ ਪਿਆ ਸੰਵਾਦ
ਚੱਲ ਉਸਨੂੰ ਸੁਣ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਨਦੀ ਕਿਨਾਰੇ ਜਾ ਬਹੀਏ !!
ਅੱਜ ਫੁੱਲਾਂ ‘ਚੋਂ ਝਲਕਦਾ
ਬਹਿਸ਼ਤੀ ਕੋਈ ਨੂਰ
ਬਾਵਰੀ ਹੋਈ ਪੌਣ ਨੂੰ
ਚੜਿਐ ਨਵਾਂ ਸਰੂਰ
ਪੱਤਝੜ ਮਾਰੇ ਰੁੱਖਾਂ ਨੂੰ
ਸੁਣਿਐ ਪੈ ਗਿਆ ਹੈ ਬੂਰ
ਚੱਲ ਰੂਹਾਨੀ ਨੂਰ ਨੂੰ
ਨਜ਼ਰਾਂ ਵਿੱਚ ਭਰ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਨਦੀ ਕਿਨਾਰੇ ਜਾ ਬਹੀਏ !!
ਪਵਨ ਦਾ ਪਿਆ ਖੜਕਦਾ
ਸੁਰੀਲਾ ਅਗੰਮੀ ਸਾਜ਼
ਸੂਰਜ ਨੇ ਹੈ ਮਾਰੀ ਛੁੱਪਕੇ
ਹੁਣ ਬੱਦਲਾਂ ਨੂੰ ਵਾਜ
ਹੋਵੇਗਾ ਜਲਦ ਹੀ
ਸਵਾਂਤੀ ਬੂੰਦਾਂ ਦਾ ਆਗਾਜ਼
ਚੱਲ ਵਰਖ਼ਾ ਦਾ ਅਨੰਦ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਨਦੀ ਕਿਨਾਰੇ ਜਾ ਬਹੀਏ !!
ਹਿੱਕ ਉਭਾਰੀ ਖੜੇ੍
ਉੱਚੇ ਲੰਮੇ ਪਹਾੜ
ਬੱਦਲਾਂ ਵਿੱਚ ਡਰਾਵਣੀ
ਬਿਜਲੀ ਦੀ ਦਹਾੜ
ਕਰ ਦੇਵੇ ਜੋ ਬੱਦਲਾਂ ਨੂੰ
ਅੱਧ ਵਿਚਕਾਰੋਂ ਦੋਫਾੜ
ਬਰਸਦੀ ਹੈ ਤਦ ਹੀ
ਅੰਮਿ੍ਤ ਦੀ ਸੁੱਚੀ ਧਾਰ
ਆ ਉਸ ਧਾਰ ਨੂੰ
ਰਸਨਾ ਤੇ ਚੱਖ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਨਦੀ ਕਿਨਾਰੇ ਜਾ ਬਹੀਏ !!
ਬਾਹਰ ਪਈ ਹੈ ਬਰਸਦੀ
ਅੰਮਿ੍ਤ ਦੀ ਸੁੱਚੀ ਧਾਰ
ਕੁਝ ਕੁ ਹੈ ਮਿੱਠੀ
ਰਤਾ ਕੁ ਵਿੱਚ ਖ਼ਾਰ
ਰੱਜ ਰੱਜ ਪੀਕੇ ਉਸਨੂੰ
ਆ ਤੇ੍ਹ ਨੂੰ ਬੁਝਾ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਨਦੀ ਕਿਨਾਰੇ ਜਾ ਬਹੀਏ !!
ਦੁੱਖ਼ਾਂ ਸੁਖ਼ਾਂ ਉਲਾਭਿਆਂ ਨੂੰ
ਕਰ ਕੇ ਇੱਕ ਪਾਸੇ
ਛੁਹਾ ਲਈਏ ਬੁੱਲਾਂ ਤੇ
ਫੁੱਲਾਂ ਦੇ ਖਿੜੇ ਹਾਸੇ
ਆ ਹੁਣ ਫੁੱਲਾਂ ਸੰਗ
ਆਪਾਂ ਵੀ ਹੱਸ ਲਈਏ
ਬਸ ਹੁਣ ਸ਼ਬਦਾਂ ਨੂੰ ਗੰਢ ਦੇਈਏ
‘ਤੇ ਕੁਝ ਪਲ ਚੁੱਪ ਕਰ ਬਹੀਏ
ਚੱਲ ਤੁਰ ਮੇਰੇ ਨਾਲ
ਕਿਸੇ ਨਦੀ ਕਿਨਾਰੇ ਜਾ ਬਹੀਏ !!!!!!!!!!!!
Yoy may enter
30000
more characters.
25 Aug 2009
Amrinder
Posts:
4137
Gender:
Male
Joined:
01/Jul/2008
Location:
Chandigarh
View All Topics by Amrinder
View All Posts by Amrinder
awesome piece of work 22 g.........
once again
commendable job..!
awesome piece of work 22 g.........
once again
commendable job..!
Yoy may enter
30000
more characters.
25 Aug 2009
Devinder
Posts:
55
Gender:
Male
Joined:
10/Aug/2009
Location:
doraha
View All Topics by Devinder
View All Posts by Devinder
sukriya ji!!
tuhade sujhava di udeek rahegi....
sukriya ji!!
tuhade sujhava di udeek rahegi....
Yoy may enter
30000
more characters.
26 Aug 2009
Satwinder
Posts:
3062
Gender:
Male
Joined:
26/Jun/2009
Location:
Ishqe de vehde
View All Topics by Satwinder
View All Posts by Satwinder
Bahut wadhiya veer
nice to read.
Bahut wadhiya veer
nice to read.
Yoy may enter
30000
more characters.
26 Aug 2009
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
94204943
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh