Punjabi Poetry
 View Forum
 Create New Topic
  Home > Communities > Punjabi Poetry > Forum > messages
RANJEET SINGH
RANJEET
Posts: 8
Gender: Male
Joined: 25/Aug/2009
Location: Ludhiana
View All Topics by RANJEET
View All Posts by RANJEET
 
ਡੂੰਗੀ ਸੋਚ ਵਿਚ ਬੈਠੇ ਗੁਰੁ ਗਮਗੀਨ ਨਾ ਹੋ ਜਾਣ ,
ਡੂੰਗੀ ਸੋਚ ਵਿਚ ਬੈਠੇ ਗੁਰੁ ਗਮਗੀਨ ਨਾ ਹੋ ਜਾਣ ,
ਕੌਮ ਲਈ ਬਣਾਏ ਪੁਲ਼ ਕਿਤੇ ਤਿੜਕ ਨਾ ਜਾਣ ,
ਅੱਜ ਤੱਤੀ ਤਵੀ ਦਾ ਸੇਕ ਮੱਠਾ ਨਾ ਹੋ ਜਾਵੇ
ਦੋਹਾਂ ਦੀਆ ਉਸਾਰੀਆ ਕੰਧਾ ਕਿਤੇ ਡਿੱਗ ਨਾ ਜਾਣ ,
ਚਮਕੌਰ ਸਹਿਬ ਕਿਤੇ ਨਿਕਲ ਨਾ ਜਾਵੇ ਸਾਡੇ ਸਾਹਾ ਚੋ
ਚੌਕ ਚਾਂਦਨੀ ਵਿਚ ਸ਼ਹੀਦੀ ਵਿਆਰਥ ਨਾ ਚਲੀ ਜਾਵੇ ,
ਹਿੱਸੇ ਸਾਡੇ ਲਈ ਜੋ ਸਿਖੀ ਤਲਵਾਰ ਚੋ ਬਣਾਈ ,
ਸਾਥੋ ਸਾਡੀ ਬੇਸਮਝੀ ਕਾਰਨ ਕਿਤੇ ਖਿੱਲਰ ਨਾ ਜਵੇ ,
ਜਦੋ ਵੇਖਣ ਨੂੰ ਨਾ ਮਿਲਿਆ ਉਹ ਸਭ ਕੁਸ਼ ,
ਜੋ ਖੁਆਬ ਸਿਰਜੇ ਹੋਣਗੇ ਪਿਛਲਿਆ ਨੇ,
ਬਦਲ ਗਈ ਹੈ ਸੋਚ , ਇਹ ਦਾਗ ਕੌਣ ਧੋਣਗੇ
ਕਿਸਨੇ ਧੋਣੇ ਨੇ ਦਾਗ ਡਰੋ ਨਾ ਬਾਕੀ ਦਾਗਾ ਵਿਚ,
ਇਹ ਸਭ ਲੁਕ ਜਾਣਗੇ,ਪਰ ਦਾਗ ਤਾ ਰਹਿੰਣਗੇ,
ਬਾਕੀਆ ਨਾਲੋ ਜਲਦੀ ਸ਼ਾਇਦ ਆਪਾਂ ਮਿਟ ਜਾਵਾਗੇ
31 Aug 2009

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
nice one 22 g.
01 Sep 2009

Reply