Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਸੁਫਨੇ ਤੌਂ ਸੱਚ
Home
>
Communities
>
Punjabi Poetry
>
Forum
> messages
gurpreet
Posts:
52
Gender:
Female
Joined:
26/Jul/2009
Location:
Canada
View All Topics by gurpreet
View All Posts by gurpreet
ਸੁਫਨੇ ਤੌਂ ਸੱਚ
ਸੁਫਨੇ ਤੌਂ ਸੱਚ
ਸੁਫਨੇ ਤੌਂ ਸੱਚ ਦੀ
ਤਾਲਾਸ਼ 'ਚ
ਆਪਣੇ-ਆਪ 'ਚ
ਪਰਵੇਸ਼ ਕਰਦੀ ਆਂ...
ਕਦੇ
ਖਾਮੋਸ਼ ਜਿਹੀ ਵਾਜ
ਅੰਦਰ ਉਤਰਦੀ ਵੇਖਦੀ ਆਂ
ਤਾਂ ਆਪਣੇ ਹੀ 'ਬੋਲਾਂ’ਤੌਂ ਇਨਕਾਰੀ ਹੁੰਦੀ..
ਕਦੇ
ਖੁਦ 'ਚ ਉਲਝਦੀ
'ਅਜਨਬੀ 'ਹੋਣ ਦਾ
ਭਰਮ ਜਿਹਾ ਪਾਲਦੀ...
ਕਦੇ
ਪੈੜ- ਚਾਲ ਤੌ
ਰਾਹ ਪਹਿਚਾਣਨ ਦਾ ਯਤਨ ਕਰਦੀ..
ਪਿਛਾਂਹ ਜਿਹਾ ਤੱਕਦੀ...
ਕਦੇ
ਪਲਾਂ ਨੂੰ ਵਰਿਆਂ 'ਚ
'ਤੇ ਛਿਣਾਂ ਨੂੰ ਯੁੱਗਾਂ 'ਚ
ਹੰਢਾਉਦੀ...
ਕਦੇ
ਕਿਤਾਬਾਂ ਦੇ ਪੰਨੇ ਪਲਟਦੀ
ਅਰਥਾਂ ਦੇ ਮੇਚ ਹੋਣ ਦੀ
ਕੋਸ਼ਿਸ ਕਰਦੀ….
……….ਫਿਰ
ਪਰਤ ਆਉਂਦੀ ਆਂ
'ਸਫਰ 'ਜਿਹਾ ਕਰਦੀ
ਸੁਫਨੇ ਤੌਂ ਸੱਚ ਦੀ
ਤਾਲਾਸ਼ ਵਿੱਚ….I
ਗੁਰਪਰੀਤ ਕੌਰ ਗਿੱਲ
ਸੁਫਨੇ ਤੌਂ ਸੱਚ
ਸੁਫਨੇ ਤੌਂ ਸੱਚ ਦੀ
ਤਾਲਾਸ਼ 'ਚ
ਆਪਣੇ-ਆਪ 'ਚ
ਪਰਵੇਸ਼ ਕਰਦੀ ਆਂ...
ਕਦੇ
ਖਾਮੋਸ਼ ਜਿਹੀ ਵਾਜ
ਅੰਦਰ ਉਤਰਦੀ ਵੇਖਦੀ ਆਂ
ਤਾਂ ਆਪਣੇ ਹੀ 'ਬੋਲਾਂ’ਤੌਂ ਇਨਕਾਰੀ ਹੁੰਦੀ..
ਕਦੇ
ਖੁਦ 'ਚ ਉਲਝਦੀ
'ਅਜਨਬੀ 'ਹੋਣ ਦਾ
ਭਰਮ ਜਿਹਾ ਪਾਲਦੀ...
ਕਦੇ
ਪੈੜ- ਚਾਲ ਤੌ
ਰਾਹ ਪਹਿਚਾਣਨ ਦਾ ਯਤਨ ਕਰਦੀ..
ਪਿਛਾਂਹ ਜਿਹਾ ਤੱਕਦੀ...
ਕਦੇ
ਪਲਾਂ ਨੂੰ ਵਰਿਆਂ 'ਚ
'ਤੇ ਛਿਣਾਂ ਨੂੰ ਯੁੱਗਾਂ 'ਚ
ਹੰਢਾਉਦੀ...
ਕਦੇ
ਕਿਤਾਬਾਂ ਦੇ ਪੰਨੇ ਪਲਟਦੀ
ਅਰਥਾਂ ਦੇ ਮੇਚ ਹੋਣ ਦੀ
ਕੋਸ਼ਿਸ ਕਰਦੀ….
……….ਫਿਰ
ਪਰਤ ਆਉਂਦੀ ਆਂ
'ਸਫਰ 'ਜਿਹਾ ਕਰਦੀ
ਸੁਫਨੇ ਤੌਂ ਸੱਚ ਦੀ
ਤਾਲਾਸ਼ ਵਿੱਚ….I
ਗੁਰਪਰੀਤ ਕੌਰ ਗਿੱਲ
Yoy may enter
30000
more characters.
01 Sep 2009
Muskan
Posts:
1
Gender:
Female
Joined:
01/Sep/2009
Location:
Nawanshehar
View All Topics by Muskan
View All Posts by Muskan
Bahut wadiya hai ji
Bahut wadiya hai ji
Yoy may enter
30000
more characters.
01 Sep 2009
ਫ਼ਿਰੋਜ਼ਪੁਰੀਆ
Posts:
616
Gender:
Male
Joined:
27/May/2009
Location:
Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
ਕਦੇ
ਪੈੜ- ਚਾਲ ਤੌ
ਰਾਹ ਪਹਿਚਾਣਨ ਦਾ ਯਤਨ ਕਰਦੀ..
ਪਿਛਾਂਹ ਜਿਹਾ ਤੱਕਦੀ...
ਕਦੇ
ਪਲਾਂ ਨੂੰ ਵਰਿਆਂ 'ਚ
'ਤੇ ਛਿਣਾਂ ਨੂੰ ਯੁੱਗਾਂ 'ਚ
ਹੰਢਾਉਦੀ...
ਕਦੇ
ਕਿਤਾਬਾਂ ਦੇ ਪੰਨੇ ਪਲਟਦੀ
ਅਰਥਾਂ ਦੇ ਮੇਚ ਹੋਣ ਦੀ
ਕੋਸ਼ਿਸ ਕਰਦੀ….
……….ਫਿਰ
ਪਰਤ ਆਉਂਦੀ ਆਂ
'ਸਫਰ 'ਜਿਹਾ ਕਰਦੀ
ਸੁਫਨੇ ਤੌਂ ਸੱਚ ਦੀ
ਤਾਲਾਸ਼ ਵਿੱਚ….I
bahut hi vadhiya te bhavpoorat khiyaal ne ... jeonde raho
ਕਦੇ
ਪੈੜ- ਚਾਲ ਤੌ
ਰਾਹ ਪਹਿਚਾਣਨ ਦਾ ਯਤਨ ਕਰਦੀ..
ਪਿਛਾਂਹ ਜਿਹਾ ਤੱਕਦੀ...
ਕਦੇ
ਪਲਾਂ ਨੂੰ ਵਰਿਆਂ 'ਚ
'ਤੇ ਛਿਣਾਂ ਨੂੰ ਯੁੱਗਾਂ 'ਚ
ਹੰਢਾਉਦੀ...
ਕਦੇ
ਕਿਤਾਬਾਂ ਦੇ ਪੰਨੇ ਪਲਟਦੀ
ਅਰਥਾਂ ਦੇ ਮੇਚ ਹੋਣ ਦੀ
ਕੋਸ਼ਿਸ ਕਰਦੀ….
……….ਫਿਰ
ਪਰਤ ਆਉਂਦੀ ਆਂ
'ਸਫਰ 'ਜਿਹਾ ਕਰਦੀ
ਸੁਫਨੇ ਤੌਂ ਸੱਚ ਦੀ
ਤਾਲਾਸ਼ ਵਿੱਚ….I
bahut hi vadhiya te bhavpoorat khiyaal ne ... jeonde raho
Yoy may enter
30000
more characters.
02 Sep 2009
manpreet
Posts:
34
Gender:
Male
Joined:
21/Aug/2009
Location:
moga
View All Topics by manpreet
View All Posts by manpreet
nice
bahut sohna hai ji mainu punjabi nahi type karni ayundi ess karke enbgg ch likh raha
bahut sohna hai ji mainu punjabi nahi type karni ayundi ess karke enbgg ch likh raha
Yoy may enter
30000
more characters.
02 Sep 2009
Amrinder
Posts:
4137
Gender:
Male
Joined:
01/Jul/2008
Location:
Chandigarh
View All Topics by Amrinder
View All Posts by Amrinder
Bahut wadhiya ..
bahut khoob..
thanks for sharing..!!
Bahut wadhiya ..
bahut khoob..
thanks for sharing..!!
Yoy may enter
30000
more characters.
02 Sep 2009
ਅਮਨਦੀਪ
Posts:
1262
Gender:
Female
Joined:
15/Mar/2009
Location:
Patiala
View All Topics by ਅਮਨਦੀਪ
View All Posts by ਅਮਨਦੀਪ
……….ਫਿਰ
ਪਰਤ ਆਉਂਦੀ ਆਂ
'ਸਫਰ 'ਜਿਹਾ ਕਰਦੀ
ਸੁਫਨੇ ਤੌਂ ਸੱਚ ਦੀ
ਤਾਲਾਸ਼ ਵਿੱਚ…........gud one dee........tfs
……….ਫਿਰ
ਪਰਤ ਆਉਂਦੀ ਆਂ
'ਸਫਰ 'ਜਿਹਾ ਕਰਦੀ
ਸੁਫਨੇ ਤੌਂ ਸੱਚ ਦੀ
ਤਾਲਾਸ਼ ਵਿੱਚ…........gud one dee........tfs
Yoy may enter
30000
more characters.
05 Sep 2009
gurpreet
Posts:
52
Gender:
Female
Joined:
26/Jul/2009
Location:
Canada
View All Topics by gurpreet
View All Posts by gurpreet
I appericiate your words....
muskan, sandeep, manpreet, amrinder & ami gill,,,,,,,,,,,,,,
shukrya ji.......
I appericiate your words....
muskan, sandeep, manpreet, amrinder & ami gill,,,,,,,,,,,,,,
shukrya ji.......
Yoy may enter
30000
more characters.
05 Sep 2009
Kahlon Gagandeep
Posts:
131
Gender:
Male
Joined:
17/Aug/2009
Location:
makati
View All Topics by Kahlon Gagandeep
View All Posts by Kahlon Gagandeep
bahut sohna canada walio.............
bahut sohna gurpreet tusi ik suljhe hoye kavi wang sohna nibahia...............
bahut sohna gurpreet tusi ik suljhe hoye kavi wang sohna nibahia...............
Yoy may enter
30000
more characters.
06 Sep 2009
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
94205161
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh