Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਤੋਰੀ ਫੁਲਕਾ ....
Home
>
Communities
>
Punjabi Poetry
>
Forum
> messages
sandeep
Posts:
249
Gender:
Male
Joined:
30/Aug/2009
Location:
amritsar
View All Topics by sandeep
View All Posts by sandeep
ਤੋਰੀ ਫੁਲਕਾ ....
ਪਹਿਲਾਂ ਆਸ਼ਿਕ ਵਿਰਲੇ ਜੰਮਦੇ ਸੀ,
ਅੱਜ ਕੱਲ੍ਹ ਤਾਂ ਹੜ੍ਹ ਹੀ ਆਇਆ ਏ।
ਰਹਿਣ ਕੀੜਿਆਂ ਦੇ ਭੌਣ ਵਾਂਗ ਫਿਰਦੇ,
ਵਿਚ ਗਲੀਆਂ ਦੇ ਝੁਰਮਟ ਪਾਇਆ ਏ।
ਅੱਖਾਂ ਹੋਰ ਕਿਸੇ ਨਾਲ ਜਾ ਲਾਉਂਦੇ ਆ,
ਦਿਲ ਹੋਰ ਕਿਸੇ ਨਾਲ ਜਾ ਲਾਇਆ ਏ।
ਉਹੋ ਕੱਚਿਆਂ ਦੇ ਉੱਤੇ ਤਰਨ ਵਾਲਾ,
ਹੁਣ ਸੋਹਣੀਆਂ ਵੀ ਮੁੱਦਾ ਮੁਕਾਇਆ ਏ।
ਇਕ ਗਿਆ ਤਾਂ ਕੋਈ ’ਨੀ ਵਹਿਮ ਸਾਨੂੰ,
ਇਕ ਹੋਰ ਵੀ ਚਾਟ ’ਤੇ ਲਾਇਆ ਏ।
ਮੰਨ ਗਏ ਸੰਦੀਪ ਦਿਲ ਜਾਨੀਆਂ ਨੂੰ,
ਤੋਰੀ ਫੁਲਕਾ ਖੂਬ ਚਲਾਇਆ ਏ।
ਪਹਿਲਾਂ ਆਸ਼ਿਕ ਵਿਰਲੇ ਜੰਮਦੇ ਸੀ,
ਅੱਜ ਕੱਲ੍ਹ ਤਾਂ ਹੜ੍ਹ ਹੀ ਆਇਆ ਏ।
ਰਹਿਣ ਕੀੜਿਆਂ ਦੇ ਭੌਣ ਵਾਂਗ ਫਿਰਦੇ,
ਵਿਚ ਗਲੀਆਂ ਦੇ ਝੁਰਮਟ ਪਾਇਆ ਏ।
ਅੱਖਾਂ ਹੋਰ ਕਿਸੇ ਨਾਲ ਜਾ ਲਾਉਂਦੇ ਆ,
ਦਿਲ ਹੋਰ ਕਿਸੇ ਨਾਲ ਜਾ ਲਾਇਆ ਏ।
ਉਹੋ ਕੱਚਿਆਂ ਦੇ ਉੱਤੇ ਤਰਨ ਵਾਲਾ,
ਹੁਣ ਸੋਹਣੀਆਂ ਵੀ ਮੁੱਦਾ ਮੁਕਾਇਆ ਏ।
ਇਕ ਗਿਆ ਤਾਂ ਕੋਈ ’ਨੀ ਵਹਿਮ ਸਾਨੂੰ,
ਇਕ ਹੋਰ ਵੀ ਚਾਟ ’ਤੇ ਲਾਇਆ ਏ।
ਮੰਨ ਗਏ ਸੰਦੀਪ ਦਿਲ ਜਾਨੀਆਂ ਨੂੰ,
ਤੋਰੀ ਫੁਲਕਾ ਖੂਬ ਚਲਾਇਆ ਏ।
Yoy may enter
30000
more characters.
04 Sep 2009
Mandeep
Posts:
329
Gender:
Female
Joined:
27/Aug/2009
Location:
New Delhi
View All Topics by Mandeep
View All Posts by Mandeep
sahi likhya g...
sahi likhya g...lagda e hadd beeti likh rahe o...just kidding....nice poem
sahi likhya g...lagda e hadd beeti likh rahe o...just kidding....nice poem
Yoy may enter
30000
more characters.
04 Sep 2009
sandeep
Posts:
249
Gender:
Male
Joined:
30/Aug/2009
Location:
amritsar
View All Topics by sandeep
View All Posts by sandeep
jis traa tusi kahooo..sahi hai.....
sade te tuhadi ha vich ha hai......
jis traa tusi kahooo..sahi hai.....
sade te tuhadi ha vich ha hai......
Yoy may enter
30000
more characters.
04 Sep 2009
Kahlon Gagandeep
Posts:
131
Gender:
Male
Joined:
17/Aug/2009
Location:
makati
View All Topics by Kahlon Gagandeep
View All Posts by Kahlon Gagandeep
bahut sohna veer.........vadi asliat bian kiti hai tusi thode jehe shabda ch
bahut sohna veer.........vadi asliat bian kiti hai tusi thode jehe shabda ch
Yoy may enter
30000
more characters.
05 Sep 2009
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
94204940
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh