ਕੋਈ ਕਹਿੰਦਾ ਕੈਲੇਫ਼ੋਰਨੀਆ ਬਣਾਉਣਾ,
ਕੋਈ ਡੈਨਮਾਰਕ ਵਾਂਗ ਦੁੱਧ ਦੇ ਦਰਿਆ ਵਗਾਉਂਦਾ ਏ,
ਪਰ ਸੱਚ ਤਾਂ ਇਹ ਹੈ
ਕਿ ਹਰ ਕੋਈ ਆਪਣਾ ਤੋਰੀ ਫ਼ੁਲਕਾ ਚਲਦਾ ਰੱਖਣਾ ਚਾਹੁੰਦਾ ਹੈ,
ਕਿਸੇ ਨੂੰ ਪੰਜਾਬ ਤੱਕ ਕੀ
ਸਬਜ਼ ਦਿਖਾ ਕੇ ਇਹ ਹੈ ਦੌੜ ਬੱਸ ਸੱਤਾ ਹਥਿਆਉਣ ਦੀ,
ਇਹਨਾਂ ਦੀ ਕੁਰਸੀ ਬਚ ਜਾਏ ਕਾਫ਼ੀ ਏ,
ਹਾਲੇ ਕਿੱਥੇ ਵਿਹਲ ਹੈ ਪੰਜਾਬ ਬਚਾਉਣ ਦੀ,..