|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਦਿਲਾ ਇੰਤਜਾਰ ਨਾ ਕਰ... |
| ਜਿੰਨਾ ਸੋਖਾ ਹੈ ਕਿਸੇ ਲਈ ਕਹਿਣਾ, |
| ਇੰਤਜਾਰ ਨਾ ਕਰ |
| ਉੰਨਾ ਔਖਾ ਹੈ ਇਸ ਦਿਲ ਨੂੰ ਸਮਝਾਉਣਾ |
| ਇੰਤਜਾਰ ਨਾ ਕਰ… |
| |
| ਓਹ ਚੰਨ ਤੋ ਸੋਹਣੀ ਦਾ, |
| ਗੱਲਾ-ਗੱਲਾ ਵਿਚ ਮਨ ਮੋਹਣੀ ਦਾ, |
| ਇੰਤਜਾਰ ਨਾ ਕਰ |
| ਦਿਲਾ ਇੰਤਜਾਰ ਨਾ ਕਰ... |
| |
| ਓਹ ਸੱਜਰੀ ਸਵੇਰ ਦਾ, |
| ਫੁੱਲਾ ਤੇ ਪਈ ਤਰੇਲ ਦਾ, |
| ਇੰਤਜਾਰ ਨਾ ਕਰ |
| ਦਿਲਾ ਇੰਤਜਾਰ ਨਾ ਕਰ... |
| |
| ਓਹ ਤਾਰਿਆ ਦੀ ਰਾਤ ਦਾ, |
| ਸੰਦੀਪ ਦੇ ਸਾਹਾ ਨੂੰ ਤੋਰਦੀ |
| ਓਹ ਸੌਗਾਤ ਦਾ, |
| ਇੰਤਜਾਰ ਨਾ ਕਰ |
| ਦਿਲਾ ਇੰਤਜਾਰ ਨਾ ਕਰ... |
|
|
27 Sep 2009
|
|
|
|
|
sohne ehsaas ne veer..
te baakhoobi lafaza ch piroya ae..!!
nice one... :)
|
|
27 Sep 2009
|
|
|
|
|
bahut khoob sandeep veer,likhde raho n keep sharing.
|
|
27 Sep 2009
|
|
|
|
|
thks amrinder and yuvi...
|
|
28 Sep 2009
|
|
|
|
|
Nice one...Sandeep ji..... ...keep it up
|
|
28 Sep 2009
|
|
|
|
|
|
| Sat Shri Aakaal |
Bohaat sohnaa likhyaaa,,,
|
|
28 Sep 2009
|
|
|
|
|
thks mandeep and Reet g........tusi esse traa...comment dinde raho asi ....asi try krde raha ge...
|
|
28 Sep 2009
|
|
|
|
|
|
|
|
|
| ਖੱਟਣਾ ਜੇ ਹੁੰਦਾ ਤੈਥੋਂ ਖੱਟ ਲਿਆ ਹੁੰਦਾ ਮੈਂ, |
| ਮਤਲਬ ਕੱਢ ਪਾਸਾ ਵੱਟ ਲਿਆ ਹੁੰਦਾ ਮੈਂ, |
| ਮੰਗ ਬੈਠਾ ਤੈਨੂੰ ਤੈਥੋਂ ਐਨਾ ਹੀ ਕਸੂਰ ਏ, |
| ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ! |
| |
| |
| ਸੁਣਦੀ ਨਾ ਤੂੰ ਮੈਨੂੰ ਦੱਸਣਾ ਨਾ ਆਵੇ ਨੀ, |
| ਬੁੱਲਾਂ ਤੇ ਨਾ ਆਉਂਦੀ ਗੱਲ ਅੱਖ ਦੱਸ ਜਾਵੇ ਨੀ, |
| ਲੱਗਦਾ ਏ ਮੇਰੇ ਵਾਂਗ ਤੂੰ ਵੀ ਮਜਬੂਰ ਏਂ, |
| ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ! |
| |
| |
| ਇਸ਼ਕ ਤੇਰੇ 'ਚ' ਮੈਨੂੰ ਆਪਣੀ ਕੋਈ ਹੋਸ਼ ਨਾ, |
| ਮੰਨਦਾ ਨਾ ਦਿਲ ਉਂਜ ਮੇਰਾ ਤਾਂ ਕੋਈ ਦੋਸ਼ ਨਾ, |
| ਪਿਆਰ ਵਾਲੀ ਅੱਗ ਕਹਿੰਦਾ ਸੇਕਣੀ ਜਰੂਰ ਏ, |
| ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ! |
| |
| |
| ਪਾਣੀ ਵੀ ਤਾਂ ਵੱਗਦਾ ਏ ਸਦਾ ਹੀ ਨੀਵਾਣਾਂ ਨੂੰ, |
| ਛੱਡ ਪਰਾਂ ਆਕੜਾਂ ਤੇ ਹੁਸਨਾਂ ਦੇ ਮਾਣਾਂ ਨੂੰ, |
| ਐਨੀ ਵੀ ਨਾ ਸੋਹਣੀ ਜਿੰਨਾ ਕਰਦੀ ਗਰੂਰ ਏਂ, |
| ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ! |
|
|
05 Oct 2009
|
|
|
|
|
|
|
|
|
|
|
|
 |
 |
 |
|
|
|