|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਸੜਕਾਂ ਤੇ ............ |
| ਗੱਡੀ ਸੜਕਾਂ ਤੇ ਜਾਵੇ ਮੇਲਦੀ ਗੱਡੀ ਸੜਕਾਂ ਤੇ ਜਾਵੇ ਮੇਲਦੀ |
| |
| ਦਿਨੇ ਸਾਨੂੰ ਮਾਮੇ ਘੇਰਦੇ,ਰਾਤੀਂ ਸੁਪਨੇ ‘ਚ ਤੂੰ ਘੇਰਦੀ |
| |
| ਬੜੇ ਸ਼ਹਿਰ ਪੁਰਾਣੇ ਨੇ, ਬੜੇ ਸ਼ਹਿਰ ਪੁਰਾਣੇ ਨੇ |
| |
| ਤੇਰੇ ਕੰਨਾਂ ਨੂੰ ਪੁਆ ਦਊਂ ਵਾਲੀਆਂ,ਪਰ ਪਹਿਲਾਂ ਟਰੱਕ ਦੇ ਟਾਇਰ ਪੁਆਣੇ ਨੇ |
| |
| ਐਵੇਂ ਨਾ ਤੂੰ ਰੋ ਸੋਹਣੀਏ, ਐਵੇਂ ਨਾ ਤੂੰ ਰੋ ਸੋਹਣੀਏ |
| |
| ਤੈਨੂੰ ਸੂਟ ਵੀ ਸਵਾ ਦਊਂਗਾ,ਅਜੇ ਕੰਮ ਏ ਸਲੋਅ ਸੋਹਣੀਏ |
| |
| ਹੋ ਗਈ ਬੜੀ ਔਖ ਸੋਹਣੀਏ, ਹੋ ਗਈ ਬੜੀ ਔਖ ਸੋਹਣੀਏ |
| |
| ਇਕ ਡੀਜਲ ਵੀ ਮਹਿਗਾ ਹੋ ਗਿਆ,ਦੂਜਾ ਮਹਿੰਗੇ ਤੇਰੇ ਸ਼ੌਕ ਸੋਹਣੀਏ |
| |
| ਦੋ ਦਿਨਾਂ ਏ ਮੇਲਾ ਸੋਹਣੀਏ, ਦੋ ਦਿਨਾਂ ਏ ਮੇਲਾ ਸੋਹਣੀਏ |
| |
| ਤੇਰੀ ਮੇਰੀ ਇਕ ਜਿੰਦੜੀ,ਜਿਵੇ ਟਰੱਕ ਤੇ ਟਰੇਲਾ ਸੋਹਣੀਏ |
|
|
03 Oct 2009
|
|
|
|
|
ਗੱਡੀ ਸੜਕਾਂ ਤੇ ਜਾਵੇ ਮੇਲਦੀ ਗੱਡੀ ਸੜਕਾਂ ਤੇ ਜਾਵੇ ਮੇਲਦੀ
ਦਿਨੇ ਸਾਨੂੰ ਮਾਮੇ ਘੇਰਦੇ,ਰਾਤੀਂ ਸੁਪਨੇ ‘ਚ ਤੂੰ ਘੇਰਦੀ
hahahhhaa 
nice one 22 g..
|
|
03 Oct 2009
|
|
|
|
|
| ਹੋ ਗਈ ਬੜੀ ਔਖ ਸੋਹਣੀਏ, ਹੋ ਗਈ ਬੜੀ ਔਖ ਸੋਹਣੀਏ |
| |
|
ਇਕ ਡੀਜਲ ਵੀ ਮਹਿਗਾ ਹੋ ਗਿਆ,ਦੂਜਾ ਮਹਿੰਗੇ ਤੇਰੇ ਸ਼ੌਕ ਸੋਹਣੀਏ
lolzz....dekh ke choose krni c fer sohni
nice ones!!!!!!!!
|
|
|
03 Oct 2009
|
|
|
|
|
hahahaha, too gud bai ji, menu tan eh darr aa kitte miss pooja na gaa deve eh tappe kal nu.
|
|
03 Oct 2009
|
|
|
|
|
hahahah....thaks 2 all my friends...amrinder, amandeep & yuvi...
|
|
03 Oct 2009
|
|
|
|
|
|
|
hahahaaaaa halka phulkian sithnyean bahut sohniyea pesh kitian ne good work likhde raho.........
|
|
04 Oct 2009
|
|
|
|
|
aaahaaaaaaahahahaaa very funnysohnaaa likhyaaaaaa
|
|
06 Oct 2009
|
|
|
|
|
|
|
thanks ....gurpreet,preet te....jasbir paji........
|
|
07 Oct 2009
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|