|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈ ਓਸ ਪੰਜਾਬੋਂ ਆਇਆਂ ਹਾਂ - ਸਤਿੰਦਰ ਸਰਤਾਜ |
He Says "ਮੈ ਜਦ ਕੈਨੇਡਾ ਜਾਣਾਂ ਸੀ ਤਾਂ ਆਵੇਸ਼ ਵਿੱਚ ਆ ਕੇ ਮੈ ਜਾਣ ਤੋਂ ਇੱਕ ਦਿਨ ਪਹਿਲਾਂ ਮੈ ਗੀਤ ਲਿਖਿਆ ਸੀ ਕਿ"
'ਜਦ ਤੁਰਿਆਂ ਰਾਹ ਵਿੱਚ ਖੜੀਆਂ ਸੀ, ਅੱਖਾਂ ਵਿੱਚ ਸੱਧਰਾਂ ਬੜੀਆਂ ਸੀ, ਪਾਣੀਂ ਦੀਆਂ ਗੜਵੀਆਂ ਫੜੀਆਂ ਸੀ, ਮੈ ਓਸ ਪੰਜਾਬੋਂ ਆਇਆਂ ਹਾਂ, ਸੁੱਖ ਸਾਂਦ ਸੁਨੇਹਾਂ ਲਿਆਇਆਂ ਹਾਂ ਇੱਕ ਦਿਆਂ ਸੁਨੇਹਾਂ ਪੁੱਤਾਂ ਨੂੰ, ਰੂਹਾਂ ਤੋਂ ਵਿਛੜਿਆਂ ਬੁੱਤਾਂ ਨੂੰ, 'ਤੇ ਰੁੱਸ ਕੇ ਆਈਆਂ ਰੁੱਤਾਂ ਨੂੰ, ਮੈਂ ਓਸ ਪੰਜਾਬੋਂ ਆਂਇਆਂ ਹਾਂ, ਕਿਉਂ ਯਾਰ ਮੁਹੱਬਤ ਭੁੱਲੀ ਏ, ਕਿਸੇ ਅੱਲੜ ਦੀ ਅੱਖ ਡੁੱਲੀ ਏ, ਉਹ ਖਿੜਕੀ ਅੱਜ ਵੀ ਖੁੱਲੀ ਏ, ਮੈ ਓਸ ਪੰਜਾਬੋਂ ਆਇਆਂ ਹਾਂ, ਸੁੱਖ ਸਾਂਦ ਸੁਨੇਹਾਂ ਲਿਆਇਆਂ ਹਾਂ"
Dr Satinder Sartaj
|
|
12 Dec 2009
|
|
|
|
Wah 22 g. Great one. Thanks for sharing.
|
|
12 Dec 2009
|
|
|
|
interview tym he sung this.. sunya c.. bht vdiya.. thanks 4 sharing.
|
|
12 Dec 2009
|
|
|
|
ਇੱਕ ਦਿਆਂ ਸੁਨੇਹਾਂ ਪੁੱਤਾਂ ਨੂੰ, ਰੂਹਾਂ ਤੋਂ ਵਿਛੜਿਆਂ ਬੁੱਤਾਂ ਨੂੰ, 'ਤੇ ਰੁੱਸ ਕੇ ਆਈਆਂ ਰੁੱਤਾਂ ਨੂੰ, ਮੈਂ ਓਸ ਪੰਜਾਬੋਂ ਆਂਇਆਂ ਹਾਂ,.......applies to d masses out thr.......
wonder how can nebody control his feelings in Dr.Saab's concerts ......n nice share.......
ehna layi singh is king da oh akshay da dialogue bakhubi dhukda
"mein toh sach baat bolta hoo g achi apne aap lag jaati hai"
bless him ......
|
|
13 Dec 2009
|
|
|
|
ਵਾਹ ਵਾਹ .........ਬਹੁਤ ਸੋਹਨਾ ਜੀ .........ਮੁਆਫੀ ਬਾਈ ਜੀ .......ਅੱਜ ਕੁਦਰਤੀ ਮੈਂ ਸਭ ਪਿਛਲੇ ਰਿਕਾਰਡ ਚੈਕ ਕਰ ਰਿਹਾ ਸੀ ਤੇ ਰਚਨਾ ਪੜਨੀ ਨਸੀਬ ਹੋ ਗਈ .......ਗੁਆਚਿਆ ਖਜਾਨਾ ਮਿਲ ਗਿਆ ਜੀ ..........ਬਹੁਤ ਹੀ ਵਾਧਾ ਜ਼ਜਬਾਤ ਸਾਂਝੇ ਕੀਤੇ ਨੇ ਤੁਸੀਂ .....ਸਰਤਾਜ ਦੀ ਲੇਖਣੀ ਦਾ ਇਸ ਸਮੇ ਕੋਈ ਸਾਨੀ ਨਹੀਂ ਵੀਰ ਜੀ
|
|
03 Mar 2011
|
|
|
|
great wording |
ਸਰਤਾਜ਼ ਦੀਆਂ ਬਾਕੀ ਲਿਖਤਾਂ ਵਾਂਗ ਇਹ ਵੀ ਬਹੁਤ ਹੀ ਲਾਜ਼ਵਾਬ ਹੈ...ਸ਼ੁਕਰੀਆ ਬਾਈ ਜੀ ਸਾਂਝਿਆਂ ਕਰਨ ਲਈ
|
|
04 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|