|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕਿੱਕਰਾਂ ਦੇ ਬੂਟੇ |
ਕਿੱਕਰਾਂ ਦੇ ਬੂਟੇ ਕੰਡਿਆਂ ਦੀ ਛਾਵੇਂ ਉਡੀਕਾਂ ਦੀਆਂ ਲਾਟਾਂ ਬਾਲਦਿਆਂ ਉਜੜੇ ਰਾਹਾਂ ਤੇ ਉੱਗੇ ਬਰੂਹਾਂ ਤੇ ਕਲੋਲਾਂ ਕਰਦਿਆਂ ਸਾਹਾਂ ਦੀ ਮਾਲਾ ਪਰੋਦਿਆਂ ਉਮਰਾਂ ਦੀਆਂ ਵਾਟਾਂ ਲੰਘ ਗਈਆਂ । ਚਿਣਗਾਂ ਉੱਠੀਆਂ ਅੰਦਰੋਂ ਉਬਾਲ ਆਇਆ ਐਸਾ ਮੇਰਾ ਸਵੈ ਕੰਬ ਗਿਆ ਬੱਚਿਆਂ ਦੀ ਨਜ਼ਰ 'ਚ ਸ਼ੁਦਾਈ ਬਣ ਗਈ ਸਿਆਣਿਆ ਦੀ ਅਕਲ 'ਚ ਮਚਲੀ ਬਣਗੀ ਮਚਲੀ ਬਣੀ ਐਸੀ ਕਿ ਜ਼ਿੰਦਗੀ ਤੋਂ ਅਵਾਜ਼ਾਰ ਹੋ ਗਈ । ਸੋਚਦੀ ਹਾਂ ??? ਦੁਸ਼ਮਣ ਤਾਂ ਦੁਸ਼ਮਣੀ ਕਰਦੇ ਰਹੇ ਦੋਸਤ ਵੀ ਕਿਹੜਾ ਘੱਟ ਕਰਦੇ ਰਹੇ । ਉਹ --- ਰੱਬਾ ਤੂੰ ਗ਼ਮ ਹੀ ਐਨਾ ਦਿੱਤੇ ਨੇ ਕਿ ਸਾਂਭੇ ਨਹੀਂ ਜਾਂਦੇ । ਤਾਕਤ ਦੇ ਮੇਰੇ ਹੱਥਾ ਨੂੰ ਸ਼ਿਕਵਿਆ ਦੇ ਹੰਝੂਆਂ ਦੀ ਮਾਲਾ ਆਸਾਂ ਦੇ ਨਾਲ ਪਰੋਵਾਂ ਤੇ ਦਿਲ ਦੀਆਂ ਸੱਧਰਾਂ ਨਾਲ ਹਿਜਰਾਂ ਦੇ ਗਲ ਪਾ ਦੇਵਾਂ ।
------------------***********-----------------------
|
|
15 May 2011
|
|
|
|
ਬਹੁਤ ਖੂਬ ਲਿਖਿਆ ਰਾਜਿੰਦਰ ਜੀ,,,,,,,,,,,,,,ਬੇਹਤਰੀਨ ਰਚਨਾ,,,tfs ,,,
|
|
16 May 2011
|
|
|
|
ਰਾਜਿੰਦਰ ਜੀ ਦੀ ਰਚਨਾ ਮੈਂ ਪਹਲੀ ਵਾਰੀ ਪੜੀ ਹੈ, ਸ਼ਾਯਦ ਮੇਰੇ ਜੋਇਨ ਕਰਨ ਤੋ ਪੇਹ੍ਲਾਂ ਵੀ ਇਹਨਾ ਨੇ ਪੋਸਟ ਕੀਤੀ ਹੋਵੇ....ਤੁਸੀਂ ਬਹੁਤ ਸੋਹਨੀ ਖੁੱਲੀ ਕਵਿਤਾ ਲਿਖਦੇ ਹੋ.. ਰੱਬ ਰਾਜੀ ਰਖੇ ਜੀ....
|
|
16 May 2011
|
|
|
|
ਚੰਗੇ ਅਹਿਸਾਸ ਵਾਲੀ ਇੱਕ ਚੰਗੀ ਕਵਿਤਾ ! ਜੀਓ ..
|
|
16 May 2011
|
|
|
|
ਬਹੁਤ ਸੋਹਣੀ ਸੋਚ ਤੇ ਸੋਹਣੀ ਸ਼ਬ੍ਦਾਵਲੀ .........ਸਾਂਝਿਆ ਕਰਨ ਲਈ ਸ਼ੁਕਰੀਆ
|
|
16 May 2011
|
|
|
|
|
beautiful creation....really nice !!
|
|
16 May 2011
|
|
|
|
bahut khoob ,,,,,,,,,sohni racha sanji kiti hai ji
|
|
16 May 2011
|
|
|
|
|
2 ol .thx alot
|
|
17 May 2011
|
|
|
|
bahut hi khoobsurat shabdawali,sugad siyaney bimb wartey hn..tusi likhdey raho..
|
|
18 May 2011
|
|
|
|
|
|
|
|
|
|
 |
 |
 |
|
|
|