|
 |
 |
 |
|
|
Home > Communities > Punjabi Poetry > Forum > messages |
|
|
|
|
|
Tribute to Manak Sahab |
ਕਹਿ ਗਿਆ ਸਾਨੂੰ ਅਲਵਿਦਾ ਓ ਕਲੀਆਂ ਦੇ ਸਰਤਾਜ ਵੇ,
ਵੇਖ ਰੂਹ ਪੰਜਾਬ ਦੀ ਹੁਣ ਹੌਂਕੇ ਭਰਦੀ ਆ,
ਮੇਰੇ ਟਿੱਲੇ ਤੇ ਹੈ ਜਗਦੀ ਲੌ ਉਸ ਮਾਣਕ ਦੀ,
ਜਿਹੜਾ ਕਲੀਆਂ ਦੇ ਵਿੱਚ ਨਵੀਂ ਹੀ ਜਿੰਦੜੀ ਪਾ ਗਿਆ,
ਹੋਈ ਫਿਰਦੀ ਪਾਗਲ ਵਾਂਗ ਆਸ਼ਿਕਾਂ ਤੇਰੇ ਦੀਦਾਰ ਨੂੰ, ਤੇਰੀਆਂ ਸਤਰਾਂ ਚੋਂ ਹੀ ਤੇਰਾ ਇਸ਼ਕ ਫਰੋਲਦੀ ਹਾਂ,
ਛੱਡ ਗਿਆ ਯਾਦਾਂ ਸਾਡੀਆਂ ਮੇਰੇ ਪੱਲੇ ਬੰਣ ਕੇ,
ਸ਼ੁਕਰਗੁਜ਼ਾਰ ਹਾਂ ਤੇਰੇ ਮੈਂ ਉਹ ਮਾਣਕਾ,
ਉਸ ਵਿਲਕਦੀ, ਭਟਕਦੀ ਜੋਗਣ ਦੇ ਹੰਝੁਆਂ ਦਾ ਜੋ ਤੂੰ ਮੁੱਲ ਪਾ ਗਿਆ !!!
ਦੀਪ...
|
|
20 Mar 2012
|
|
|
|
bahut wadiya likheya deep veer ji...!!!
|
|
20 Mar 2012
|
|
|
|
shukriya navdeep veere...
|
|
20 Mar 2012
|
|
|
|
ਵਧਿਆ ਸ਼ਰਧਾਜਲੀ...........ਸਵ. ਮਾਣਕ ਸਾਹਿਬ ਨੂ ........
|
|
20 Mar 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|