|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| "ਪੱਗ ਆਪਣੀ ਵੇਚ ਕੇ ਘਿਓ ....." |
ਪੱਗ ਆਪਣੀ ਵੇਚ ਕੇ ਘਿਓ ਕਦੇ ਖਾਈਏ ਨਾ, ਵੈਰੀ ਘਰ ਜਾ ਕੇ ਪਾਣੀ ਮੂਹ ਨੂੰ ਲਾਈਏ ਨਾ.
ਖਾਣ ਵੇਲੇ ਭੁਖੇ ਨੂੰ ਔਨਗੁਠਾ ਦੇਖਾਈਏ ਨਾ, ਮੰਦਾ ਨਾ ਬੋਲੀਏ ਜੇ ਖ਼ੇਰ ਭਾਂਵੇ ਪਾਈਏ ਨਾ.
ਜਿਨੀ ਕੁ ਜੇਬ ਹੋਵੇ ਉਨਾ ਕੁ ਖਰਚ ਹੋਵੇ, ਜੋ ਘਰ ਚ' ਕਲੇਸ਼ ਦੇਵੇ ਦੋਲਤ ਓਹ ਕਮਾਈਏ ਨਾ.
ਪਿਓ ਦੀ ਗਾਲ ਨੂੰ ਘਿਓ ਜਾਣ ਲਯੀ ਦਾ, ਸਿਆਣੇ ਦੀ ਗੱਲ ਦਾ ਕਦੇ ਗੁੱਸਾ ਮਨਾਈਏ ਨਾ.
ਰੁੱਖੀ ਹੋਵੇ ਮਿਸੀ ਹੋਵੇ ਚੁਪ ਕਰ ਖਾ ਲੀਏ, ਮਿਲਦੀ ਜੋ ਰੋਟੀ ਉਨੋ ਕਦੇ ਠੁਕਰਾਈਏ ਨਾ.
ਉਚੇਆਂ ਤੋਂ ਉਚੇ ਏਸ ਜੱਗ ਵਿਚ ਬਹੁਤ ਨੇ, ਮਿਹ੍ਲਾਂ ਨੂੰ ਦੇਖ ਕੇ ਕੁੱਲੀ ਕਦੇ ਢਾਈਏ ਨਾ.
ਕਿਸੇ ਵੀ ਗੱਲ ਦਾ ਲੜਾਈ ਕਦੇ ਹੱਲ ਨੀ, ਬੰਦੂਕ,ਤਲਵਾਰ ਕਦੇ ਯਾਰ ਬਣਾਈਏ ਨਾ.
ਯਾਰ ਬਿਨਾ ਜਿੰਦਗੀ ਬੜੀ ਔਖੀ "ਜੱਗੀ" ਵੇ, ਇਕ ਹੋਵੇ ਯਾਰ ਬਹੁਤੇ ਯਾਰ ਬਣਾਈਏ ਨਾ .
|
|
13 May 2011
|
|
|
|
|
ਜਿੰਦਗੀ ਦੀਆਂ ਸਚਾਈਆਂ ਨੂੰ ਪੇਸ਼ ਕਰਦੀ ਏ ਅੱਪ ਜੀ ਦੀ ਰਚਨਾ ,,,,, ਸਾਂਝਾ ਕਰਨ ਲਈ ਸ਼ੁਕਰੀਆ
|
|
13 May 2011
|
|
|
|
|
kya baat haai 22 g, puri siray di gal karti
gud nd keep it up
|
|
13 May 2011
|
|
|
|
|
ਸੋਹਨੀ ਲਿਖੀ ਹੈ ਬਾਈ ਜੀ, ਇਥੇ ਗੁਰਦਾਸ ਮਾਨ ਜੀ ਦੀ ਲਾਇਨ ਯਾਦ ਆ ਰਹੀ ਹੈ..."ਸਬਰ ਸ਼ੁਕਰ ਨਾਲ ਖਾ ਲੈ ਜੇਹਰੀ ਮੌਲਾ ਦੇ-ਦੇਵੇ, ਕੋਈ ਫ਼ਰਕ ਨਹੀ ਪੀਂਦਾ ਰੋਟੀ ਤੱਤੀ-ਠੰਡੀ ਦਾ" ਵਸਦੇ ਰਹੋ Jagdev ਜੀ
|
|
13 May 2011
|
|
|
|
|
|
|
|
|
ਤੁਹਾਡਾ ਸਾਰਿਆਂ ਦਾ ਬਹੁਤ -੨ ਸੁਕ੍ਰਿਆ. ਰੱਬ ਤੁਹਾਨੂ ਸਾਰਿਆਂ ਨੂੰ ਖੁਸ ਰਖੇ.
|
|
14 May 2011
|
|
|
|
|
|
|
ਬੋਹਤ ਸੋਹ੍ਨੀਯਾ ਲਾਇਨਆ ਨੇ ਬਾਈ ,
ਬਾਈ ਜੀ ਹੁਣ ਕੋਈ ਏਹੋ ਜੀ ਗਲ ਨੂ ਲਿਖੋ ਕੈ ਜੋ ਕੁਜ ਹੁਣ
ba bohat vadiya gal likhi hai tusi
|
|
14 May 2011
|
|
|
|
|
ਕਮਾਲ ਦਾ ਲਿਖਿਆ ਜਗਦੇਵ ਬਾਈ ਜੀ,,,
|
|
14 May 2011
|
|
|
|
|
ਬਹੁਤ ਵਧੀਆ ਲੋਕ ਤਥ ਪੇਸ਼ ਕੀਤੇ ਨੇ .........ਜੀਓ ਬਾਬਿਓ
|
|
14 May 2011
|
|
|
|
|
|
|
|
|
|
 |
 |
 |
|
|
|