|
 |
 |
 |
|
|
Home > Communities > Punjabi Poetry > Forum > messages |
|
|
|
|
|
ਸਚ ਇਹ ਵੀ ਹੈ |
ਇਹ ਕਾਗਜ਼ ਇਹ ਕ਼ਲਮ ਇਹ ਸਿਆਹੀ ਇਹ keyboard ਇਹ laptop ਇਹ website ਤੇ ਹੋਰ ਵੀ ਕਈ ਕੁਝ ਜਿੰਨਾ ਹੋ ਸਕੇ ਕੋਸ਼ਿਸ਼ ਕਰਦੇ ਨੇ ਪਰ ਸਚ ਕਹਾਂ ਤਾਂ ਇਹਨਾਂ ਦੇ ਵੱਸ ਚ ਈ ਨਹੀ ਮੇਰੇ ਦਿਲ-ਏ-ਜਜਬਾਤ ਲਿਖ ਪਾਣਾ .. .. ..
|
|
29 Feb 2012
|
|
|
|
ਵੈਸੇ ਕੁਛ ਸਚ ਲੁਕੇ ਈ ਰਹੰਦੇ ਨੇ ਸਾਰੀ ਉਮਰ. .. ਸ਼ਾਯਿਦ ਇਹ ਹੀ ਚੰਗਾ ਹੋਵੇ .ਇੱਕ ਸਚ ਲਈ
|
|
29 Feb 2012
|
|
|
|
jo tusi apne baare khud ni jaan paaye.......... hw can others know?
|
|
29 Feb 2012
|
|
|
|
jo tusi apne baare khud ni jaan paaye.......... hw can others know?
|
|
29 Feb 2012
|
|
|
|
ਮੈਂ ਤਾਂ ਬਸ ਇਹਨਾ ਕਹਿ ਰਿਹਾਂ ਕੇ ਜ਼ਰੂਰੀ ਨਹੀ ਹਰ ਜਜਬਾਤ ਨੂੰ ਬਯਾਂ ਕਰਨ ਲਈ ਸ਼ਬਦ ਬਣੇ ਹੀ ਹੋਣ . .
|
|
01 Mar 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|