Punjabi Poetry
 View Forum
 Create New Topic
  Home > Communities > Punjabi Poetry > Forum > messages
sukh hunjan
sukh
Posts: 2
Gender: Male
Joined: 09/Sep/2012
Location: ludhiana
View All Topics by sukh
View All Posts by sukh
 
ਨਾਮ ਨੂੰ ਸਵੇਰਾ ਚੰਗਾ ਲਗਦਾ

ਨਾਮ ਨੂੰ ਸਵੇਰਾ ਚੰਗਾ ,

ਸੰਤਾਂ ਨੂੰ ਡੇਰਾ ਚੰਗਾ ...

ਚੋਰ ਨੂੰ ਹਨੇਰਾ ਚੰਗਾ , ---ਜਿਥੇ ਕਿੱਤੇ ਲੁਕਜੇ.....'

 


ਹਾਸੇਆਂ ਦਾ ਖੇੜਾ ਚੰਗਾ,

ਖੇਤ ਲਾਉਣਾ ਗੇੜਾ ਚੰਗਾ....

ਜੰਗ ਚ ਨਬੇੜਾ ਚੰਗਾ,,,,----- ਜੇ ਕਲੇਸ਼ ਮੁਕ ਜੇ....

 

ਤੁਹਾਡਾ ਯਾਰੋ SUKH ਚੰਗਾ,

ਜਰਦਾ ਸਾਰਿਆਂ ਦੇ ਦੁਖ ਚੰਗਾ.....

ਮਿਲਦੇ ਗਿਲਦੇ ਰਿਹਾ ਕਰੋ ,,------- ਇਸ ਤੋਂ ਪਿਹਲਾਂ ਕੇ ਨਬਜ਼ ਰੁਕ ਜੇ......!!

09 Sep 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
22 ji baabu rajab ali ji diyan bht parsidh lina ch bht safayi naal apna naam paayea a tusi
bht bht vadhayi ...jug jug jio ....
09 Sep 2012

Reply