ਅਸਲੀਅਤਜ਼ਿੰਦਗੀ ਕਰਵਟ ,ਨਹੀਂ ਅਹਿਸਾਸ ਹੈ।ਪਲ ਪਲ ਅਸਲੀਅਤ ਹੈ ਵਿਸ਼ਵਾਸ਼ ਹੈ।ਦੂਰ ਤੱਕ ਦਾ ਸਫ਼ਰ ਹੈ ਬੇਖਬਰ ਨਾ ਹੋ,ਜੋ ਕੁਝ ਵੀ ਉਹ ਰਿਹਾ, ਸੱਭ ਖਾਸ ਹੈ।ਕਰਮ ਦੀ ਕੀਮਤ ਨਹੀਂ ਇਨਾਮ ਸਮਝ,ਈਮਾਨ ਨਾਲ ਜੋ ਕਰੇ ਅਭਿਆਸ ਹੈ।ਵੇਖਕੇ ਅਸਮਾਨ ਵੱਲ ਉਡਾਰੀ ਮਾਰਦੇ,ਸੁਰਤ ਹੈ ਇਨਸਾਨ ਦੀ, ਤੇਰੇ ਪਾਸ ਹੈ।ਮੰਨਿਆ ਜੀਣ ਦੇ ਰਸਤੇ ਵੱਖਰੇ ਬਹੁਤ,ਮੰਜਿਲ ਤੱਕ ਲੈ ਜਾਏ ਰਸਤਾ ਖਾਸ ਹੈ।