Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਤੂ ਅੱਜ ਵੀ ਹੈ ਮੇਰੀ ਰਾਣੀ
ਮੇਰੇ ਹਰ ਲਫਜ ਪਿੱਛੇ ਹੈ ਬਸ ਤੇਰੀ ਹੀ ਕਹਾਣੀ
ਝੂਠ ਨਾ ਸਮਝ ਤੂ ਹੈ ਅੱਜ ਵੀ ਮੇਰੀ ਰਾਣੀ

ਹੋਇਆ ਭਾਂਵੇ ਵਕਤ ਨਾਲ ਯਾਦਾਂ ਦਾ ਸਿਰ ਚਾਂਦੀ
ਪਰ ਟੁੱਟਦੀ ਹੀ ਨਹੀ ਮੇਰੀ ਆਸ ਮਰਜਾਣੀ

ਮੈਲ੍ਹੇ ਵੀ ਹੋ ਗਏ ਉਹ ਕਾਗਜਾਂ ਦੇ ਟੁਕੜੇ
ਜਿਹਨਾ ਤੇ ਪਲ੍ਹੀ ਮੇਰੀ ਮੁਹੱਬਤ ਨਿਅਾਣੀ

ੲਿਕ ਕਾਹਲ ਹਰ ਪਲ ਮੇਰੇ ਸੀਨੇ ਨੂ ਡੰਗਦੀ
ਕਿਤੋਂ ਲਿਅਾ ਦੋ ਸੱਜਣਾ ਦਾ ਮੈਨੂ ਜੂਠਾ ਪਾਣੀ

ਵੇਖੌ ਤਾਰਿਅਾ ਨੂ ਨਾਲ ਤੜਕਾ ਲੈ ਚੱਲਾ
ਹੁਣ ਕਿਸ ਨੂੰ ਸੂਣਾਂਵਾ ਮੈਂ ਅਾਪਣੀ ਦਰਦ ਕਹਾਣੀ

ਰਿਹਾ ਸੁੱਕੇ ਸਰਵਰ ਵਿਚ ਮੈ ਤਾਂ ਪਾਣੀ ਪਾੳੁਂਦਾ
ਨਾ ਸੀ ਪਤਾ ਕੀ ਉਹ ਹੀ ੳੁਸਦੀ ਮੋਤ ਬਣ ਜਾਣੀ

ਜਿਸ ਲਈ ਗਿਅਾ ਸੀ ਦੁਨੀਆਂ ਮੈਂ ਜਿੱਤਣ
ੳੁਡੀਕਦੀ ੳੁਹ ਆਪ ਤੌਂ ਹੀ ਹਰ ਗਈ ਮਰਜਾਣੀ

ੳੁਹ ਪਰੀ ਪਰਤ ਗੲੀ ਜਿਸ ਅਰਸ਼ੋਂ ਸੀ ੳੁੱਤਰੀ
ਤੋਹਮਤ ਕਿਵੇਂ ਲਾਂਵਾ ਕੀ ਮੁਹੱਬਤ ਹੈ ਬੰਦੇ ਖਾਣੀ
23 May 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਦੀਪ ਜੀ, ਬਹੁਤ ਬਹੁਤ ਹੀ ਸੋਹਣਾ ਲਿਖਿਆ ਹੈ | ਸੱਚ ਮੁੱਚ ਵੰਡਰਫੁੱਲ ਥੀਮ ਐਂਡ ਗ੍ਰੇਟ ਹੈਂਡਲਿੰਗ  |

24 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks sir. .
For your appreciation and time. Thanks a lot
24 May 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਾ ਕਮਾਲ ਲਿਖਿਆ ਸੰਦੀਪ ਜੀ
24 May 2014

Gυяtєj Rαηdнαwα
Gυяtєj
Posts: 12
Gender: Male
Joined: 28/Nov/2013
Location: Seremban
View All Topics by Gυяtєj
View All Posts by Gυяtєj
 

bhut khoob ji.......

24 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks
Gurtej bai g.
25 May 2014

Reply