|
 |
 |
 |
|
|
Home > Communities > Punjabi Poetry > Forum > messages |
|
|
|
|
|
ਤੂੰ ਚੰਨ ਅੰਬਰਾ ਦਾ |
ਤੂੰ ਚੰਨ ਅੰਬਰਾ ਦਾ ਤੇ ਮੈ ਟੁੱਟੀਆਂ ਹੋਈਆਂ ਤਾਰਾਂ ਨੀ ਨਾ ਦੇਖ ਤੂੰ ਰਾਹ ਮੇਰਾ ਮੈ ਨੀ ਮੁੜਨਾ ਹੁਣ ਦੁਬਾਰਾ ਨੀ
ਤੇਰੇ ਪਿਆਰ ਦਾ ਅਹਿਸਾਸ ਆ ਪਰ ਮੇਰੀ ਮਜਬੂਰੀ ਆ ਨਾ ਚੋਹਦੀ ਹੋਈਆਂ ਵੀ ਪਾਨੀ ਪੈਣੀ ਦੂਰੀ ਆ ਮੈ ਧੁੰਦਲਾ ਜਿਹਾ ਚੇਤਾ ਤੇ ਤੂੰ ਚਮਕਦਾ ਹੋਈਆ ਸਿਤਾਰਾ ਨੀ ਤੂੰ ਚੰਨ ਅੰਬਰਾ ਦਾ ਤੇ ਮੈ ਟੁੱਟੀਆ ਹੋਈਆਂ ਤਾਰਾਂ ਨੀ
ਨਹੀ ਟੁੱਟਨੀ ਦਿਵਾਰ ਮੈਥੋਂ ਦੁਨੀਆਂ ਦੀਆ ਰਸਮਾਂ ਦੀ ਗੱਲ ਗੱਲ ਤੇ ਝੂਠ ਇਥੇ ਕੀ ਕੀਮਤ ਖਾਧੀਆਂ ਕਸਮਾਂ ਦੀ ਮੇਰਾ ਪਿਆਰ ਕਿਥੋਂ ਸਿਰੇ ਚੜਨਾ ਮੇਰੇ ਜਹੇ ਰੁਲਣ ਇਥੇ ਹਜਾਰਾਂ ਨੀ ਤੂੰ ਚੰਨ ਅੰਬਰਾਂ ਦਾ ਤੇ ਮੈ ਟੁੱਟੀਆ ਹੋਈਆਂ ਤਾਰਾਂ ਨੀ
ਕੁਝ ਸੁਪਣੇ ਹੁੰਦੇ ਨੇ ਜੋ ਜਿੰਦਗੀ ਅਧੂਰੇ ਹੀ ਰਹਿੰਦੇ ਨੇ ਉਚੀਆਂ ਨਾਲ ਨ ਪੁਗਣ ਯਰਾਨੇ ਸੱਚ ਸਿਆਏ ਕਹਿੰਦੇ ਨੇ ਮੇਰਾ ਨੀਵਾਂ ਜਿਹਾ ਕੋਠਾ ਥੋਡਾ ਦੂਰੋਂ ਦਿਖੇ ਚੁਬਾਰਾ ਨੀ ਤੂੰ ਚੰਨ ਅੰਬਰਾ ਦਾ ਤੇ ਮੈ ਟੁੱਟੀਆਂ ਹੋਈਆਂ ਤਾਰਾਂ ਨੀ
ਮੇਰਾ ਪਿੰਡ ਹੈ ਛੋਟਾ ਜਿਹਾ 'ਸਮਾਨਾ ਕਲਾ ਸਿਧਾ ਜਿਹਾ ਬੰਦਾ ਆ
ਨੀ ਤੇਰੇ ਸ਼ਹਿਰ ਦੇ ਫਲੈਟਾ ਨਾਲੋ ਸਾਡੇ ਡੰਗਰਾਂ ਵਾਲੇ ਢਾਰੇ ਹੀ ਚੰਗੇ ਆ ਰਹਿੰਦਾ ਆ italy ਕੁੜੇ ਤੂੰ ਸਮਝੇ ਮੈਨੂ ਆਵਾਰਾ ਨੀ ਤੂੰ ਚੰਨ ਅੰਬਰਾ ਦਾ ਤੇ ਮੈ ਟੁੱਟੀਆ ਹੋਈਆਂ ਤਾਰਾਂ ਨੀ ..
|
|
11 Apr 2015
|
|
|
|
|
acha likhea.. as a song sing kita ja skda is rhyming creation nu.. TFS
|
|
13 Apr 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|