Punjabi Poetry
 View Forum
 Create New Topic
  Home > Communities > Punjabi Poetry > Forum > messages
ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ਤੂੰ ਦੂਰ ਮੇਰੇ ਤੋ ਜਾ ਨਹੀ ਸਕਦਾ

ਤੂੰ ਦੂਰ ਜਾਣਾ ਵੀ ਚਾਹੇ,

 

ਤੂੰ ਦੂਰ ਮੇਰੇ ਤੋ ਜਾ ਨਹੀ ਸਕਦਾ,

 

ਮੇਰੇ ਪਿਆਰ ਦਾ ਸਾਥ ਤੇਰੇ ਨਾਲ ਜਨਮਾਂ -ਜਨਮਾਂ ਦਾ,

 

,ਤੂੰ ਚਾਹ ਕੇ ਵੀ ਇਹ ਸੱਚ ਮਿਟਾ ਨਹੀ ਸਕਦਾ,

 

ਮੰਨਦੀ ਹਾਂ ਮੈਂ ਕਦੇ ਮੁਹਬੱਤ ਦਾ ਤੇਰੇ ਨਾਲ ਇਜ਼ਹਾਰ ਨਹੀ ਕੀਤਾ,

 

ਪਰ ਇਸਦਾ ਮਤਲਬ ਇਹ ਨਹੀ,

 

ਕਿ ਮੈਂ ਕਦੇ ਤੈਨੂੰ ਪਿਆਰ ਨਹੀ ਕੀਤਾ,

 

ਪਿਆਰ ਕੀਤਾ ਤੇ ਹੈ ,

 

,ਪਰ ਲਫ਼ਜ਼ਾ ਵਿੱਚ ਬਿਆਨ ਹੀ ਨਹੀ ਕੀਤਾ,,

 

 

ਤੈਨੂੰ ਦੇਖ ਕੇ ਜਿਸਦੀ ਸਵੇਰ ਹੋਵੇ ,

 

 

ਤੇਰੀ ਤਸਵੀਰ ਜਿਸਦੇ ਮਨ ਮੰਦਿਰ ਵਿੱਚ ਵੱਸੀ ਹੋਵੋ,

 

 

ਤੇਰੇ ਬਿਨ ਕਿਸੇ ਹੋਰ ਦਾ ਖਿਆਲ ਨਹੀ ਕੀਤਾ,

 

ਤੂੰ ਸੱਜਣਾਂ ਕਿਵੇ ਕਹਿਤਾ ਉਹਨੂੰ ਤੂੰ ਕਦੇ ਪਿਆਰ ਨਹੀ ਕੀਤਾ?

13 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਪ੍ਰੀਤ ਜੀ ...ਸਬਦ ਵਾਕੇਈ ਬਹੁਤ ਵਧੀਆ ਨੇ ....ਪਰ ਪੂਰੀ ਤਰਾਂ ਨਾਲ ਸਮਝ ਨਹੀ ਲਗੇ.........ਕੋਈ ਪਿਆਰ ਵੀ ਕਰਦਾ ਹੈ ਤੇ ਜਦੋ ਭੁਲਾਣਾ ਚਾਹੁਦਾ ਏ ਫੇਰ ਓਸ ਤੇ ਇਲਜ਼ਾਮ ਵੀ ਲੋਂਦਾ ਹੈ .......???.....Undecided

13 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਧਨਵਾਦ ....ਮਾਵੀ ਜੀ ....ਇਸ ਕਵਿਤਾ ਵਿਚ ਮੈਨੂ ਪਿਆਰ ਇਕ ਪਾਸੜ ਮੇਹਸੂਸ ਹੋਇਆ ਜਾਪਿਆ .......

13 Mar 2012

Lucky Bariah
Lucky
Posts: 84
Gender: Male
Joined: 17/Feb/2012
Location: Chandigarh
View All Topics by Lucky
View All Posts by Lucky
 

BAHUT SOHNEY PREET G !!!

13 Mar 2012

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
thanx ji

ji eh pyaar ik passe wala nhi hai ,,, jaroori te nhi k pyaar jisnu kariye uhnu har waqat lafza vich biyaan karde rahiye k assi tenu pyaar karde aa , sajjan te oh hunda jo pehla aakha di bhasha samjhe ,,,lafaza naal mohabbat biyaan te har koi kar janda ,.. 

mere kehn damatlab ehi c k aakhiyan di bhujh pehla , fer dil di dasage ...:)

13 Mar 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

change jajbaat pesh kite ne preet g... nice writing par presentation thodi kharab c.. line gapping te wording nu shi terike nal pesh kro .. hor vi vadia lagge ga g...


tfs .. gud job

13 Mar 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

sohni rachna preet ji...keep it up....

13 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Bahut vadhia jee...keep writing & sharing..!!

14 Mar 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

nice 1!tfs........

14 Mar 2012

Reply