|
Tu hee tu |
ਮੇਰਾ ਮੁਝ ਮੈ ਕਿਛ ਨਾਹੀ ,
ਜੋ ਕਿਛ ਹੈ ਸੋ ਤੇਰਾ ;
ਜ਼ਿੰਦਗੀ ਵਿਚ ਆ ਗਈ ਰੋਸ਼ਨੀ ;
ਹੋਇਆ ਦੂਰ ਗਾਮਾ ਦਾ ਹਨੇਰਾ ,
ਕੀ ਲੈਣ ਫੇਰ ਡਾਡੇ ਰੱਬ ਤੋ ,
ਹੋ ਗਿਆ ਦੀਦਾਰ ਜਦ ਤੇਰਾ ,
ਆਪਨੇ ਆਪ ਵਿਚ ਵਸਾ ਲੈ ,
ਕਿਓ ਲਾਈਆਂ ਸੱਜਣਾ ਦੇਰਾਂ,
ਕਿਥੇ ਲਾਭਦਾ ਰਿਹਾ ਹਨ ਤੇਨੁ ,
ਸੀ ਦਿਲ ਵਿਚ ਤੇਰਾ ਡੇਰਾ ,
ਕਣ ਕਣ ਵਿਚੋਂ ਤ ਦਿਸਦਾ ,
ਨਾ ਬੁੱਲਾਂ ਤੇ ਬਾਸ ਤੇਰਾ ,
ਰੱਬ ਮੰਨਕੇ ਪੂਜਾ ਤੇਨੁ ,
ਫਿਰ ਕਿਓ ਮੁਖ ਕਿਸੇ ਵਲ ਫੇਰਾਂ................................ਜੀਓ
ਮੇਰਾ ਮੁਝ ਮੈ ਕਿਛ ਨਾਹੀ ,
ਜੋ ਕਿਛ ਹੈ ਸੋ ਤੇਰਾ ;
ਜ਼ਿੰਦਗੀ ਵਿਚ ਆ ਗਈ ਰੋਸ਼ਨੀ ;
ਹੋਇਆ ਦੂਰ ਗਾਮਾ ਦਾ ਹਨੇਰਾ ,
ਕੀ ਲੈਣ ਫੇਰ ਡਾਡੇ ਰੱਬ ਤੋ ,
ਹੋ ਗਿਆ ਦੀਦਾਰ ਜਦ ਤੇਰਾ ,
ਆਪਨੇ ਆਪ ਵਿਚ ਵਸਾ ਲੈ ,
ਕਿਓ ਲਾਈਆਂ ਸੱਜਣਾ ਦੇਰਾਂ,
ਕਿਥੇ ਲਾਭਦਾ ਰਿਹਾ ਹਨ ਤੇਨੁ ,
ਸੀ ਦਿਲ ਵਿਚ ਤੇਰਾ ਡੇਰਾ ,
ਕਣ ਕਣ ਵਿਚੋਂ ਤ ਦਿਸਦਾ ,
ਨਾ ਬੁੱਲਾਂ ਤੇ ਬਾਸ ਤੇਰਾ ,
ਰੱਬ ਮੰਨਕੇ ਪੂਜਾ ਤੇਨੁ ,
ਫਿਰ ਕਿਓ ਮੁਖ ਕਿਸੇ ਵਲ ਫੇਰਾਂ................................ਜੀਓ
|
|
08 Jul 2011
|