ਤੂੰ ਕਦਮ ਤੇ ਮੈਂ ਰਾਹ ਤੇਰਾ,ਤੂੰ ਦਿਲ ਤੇ ਮੈਂ ਸਾਹ ਤੇਰਾ।ਇਸ ਪਿਆਰ ਵਾਲੇ ਸਮੁੰਦਰ 'ਚ,ਤੂੰ ਕਿਸ਼ਤੀ, ਮੈਂ ਮਲਾਹ ਤੇਰਾ।
Thore shabadan wich ik samundar da ehsaas,..........is nu continue rakho veer,.........hor vi khubb likho,............duawaan
Bhut Bhut Dhanwad Sukhpal Veer ji....jroor puri koshish kranga..