Punjabi Poetry
 View Forum
 Create New Topic
  Home > Communities > Punjabi Poetry > Forum > messages
Gurjeet Singh
Gurjeet
Posts: 52
Gender: Male
Joined: 02/Nov/2009
Location: Karnal
View All Topics by Gurjeet
View All Posts by Gurjeet
 
ਤੂੰ ਮੁੜ ਆਵੀਂ ......
  • ਕਦੀ ਯਾਦ ਮੇਰੀ ਜੇ ਆਵੇ ਤੇ ਤੂੰ ਮੁੜ ਆਵੀਂ
    ਦਿਲ ਤੇਰਾ ਜੇ ਸੋਚ ਸੋਚ ਘਬਰਾਵੇ , ਤੂੰ ਮੁੜ ਆਵੀਂ

    ਰਕੀਬ ਮੇਰੇ ਅੱਜ ਤੈਨੂੰ ਹੋ ਗਏ ਨੇ ਜਾਨ ਤੋਂ ਪਿਆਰੇ
    ਸੱਟ ਹਿਜਰ ਦੀ ਜੇ ਤੂੰ ਖਾਵੇਂ , ਤੂੰ ਮੁੜ ਆਵੀਂ

    ਜ਼ਖਮ ਭਾਵੇਂ ਲਖਾਂ ਦੇ ਗਈ ਤੂੰ ਦਿਲ ਮੇਰੇ ਤੇ
    ਲੂਣ ਜਦ ਤੇਰੇ ਜ਼ਖਮਾਂ ਨੂੰ ਕੋਈ ਲਾਵੇ , ਤੂੰ ਮੁੜ ਆਵੀਂ

    ਮਨਿਆ ਕਰ ਤਬਾਹ ਮੈਨੂੰ ਅੱਜ ਹੰਡਾਉਣਾ ਸਿਖ ਲਿਆ ਤੂੰ ਸੁਖਾਂ ਨੂੰ
    ਦੁਖ ਤੇਰੇ ਜੇ ਕੋਈ ਨਾਂ ਵੰਡਾਵੇ , ਤੂੰ ਮੁੜ ਆਵੀਂ

    " ਗੁਰਜੀਤ " ਵੱਟ ਲੈਣਾ ਪਾਸਾ ਭਾਵੇਂ ਹੋ ਗਿਆ ਅੱਜ ਦਸਤੂਰ ਦੁਨੀਆਂ ਦਾ
    ਨਜਰੀਂ ਆਪਣਾ ਜੇ ਕੋਈ ਤੈਨੂੰ ਨਾਂ ਆਵੇ , ਤੂੰ ਮੁੜ ਆਵੀਂ ......
18 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਹੀ ਸੋਹਣਾ ਲਿਖਿਆ ਹੈ .....ਵੀਰ ਜੀ .....thnx for sharing.....

19 Mar 2012

Gurjeet Singh
Gurjeet
Posts: 52
Gender: Male
Joined: 02/Nov/2009
Location: Karnal
View All Topics by Gurjeet
View All Posts by Gurjeet
 

Dhanwaad Veer Ji....

20 Mar 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

nycc...awwww...g

20 Mar 2012

Gurjeet Singh
Gurjeet
Posts: 52
Gender: Male
Joined: 02/Nov/2009
Location: Karnal
View All Topics by Gurjeet
View All Posts by Gurjeet
 

Thankyou so much Jatti Ji......

21 Mar 2012

Reply