|
 |
 |
 |
|
|
Home > Communities > Punjabi Poetry > Forum > messages |
|
|
|
|
|
ਤੁਰਿਆ |
ਇਕ ਦਿਨ ਕਵਿਤਾ ਲੱਭਣ ਤੁਰਿਆ ਲਫਜਾ ਦਾ ਮਾਪ ਤੋਲ ਲੱਭਣ ਤੁਰਿਆ ||
ਕਿੰਨਾ ਬੇਵਸ ਹੋ ਗਿਆ ਸਾ ਆਪੇ ਤੋਂ, ਲਿਖਣ ਲਈ ਕਲਮ ਲੱਭਣ ਤੁਰਿਆ ||
ਕਰੋ ਆਖਰੀ ਸਲਾਮ ਕਬੂਲ ਦੋਸਤੋ ਮਨ ਬਣਾ ਕੇ ਆਪਾ ਛੱਡਣ ਤੁਰਿਆ ||
ਰੁੱਖ ਸੁਕੜਾ ਜਿਹਾ ਸੀ ਨਦੀ ਕਿਨਾਰੇ ਉਸ ਨੂੰ ਲਕੜਹਾਰਾ ਵੱਡਣ ਤੁਰਿਆ ||
ਬਣਿਆ ਲੋਕਾ ਦੀਆ ਗੱਲਾ ਦਾ ਪਾਤਰ ਆਖਰੀ ਵਾਰ ਮੈਂ ਆਪਾ ਕੱਝਣ ਤੁਰਿਆ ||
"ਦਾਤਾਰ" ਸੀ ਤੁਹਾਡਾ,ਪਰ ਤੁਸੀ ਨਾ ਹੋਏ, ਕਦੇ ਵੀ ਮੇਰੇ ਨਾਲ ਨਾਂ ਸੱਜਣ ਤੁਰਿਆ ||
|
|
23 Nov 2012
|
|
|
|
ਵਾਹ ਵਾਹ ਵਾਹ
ਬਹੁਤ ਹੀ ਵਧਿਆ ਵੀਰ ਜੀ |
tfs...
|
|
23 Nov 2012
|
|
|
|
ਬਹੁਤਖੂਬ......ਹਰ ਬਾਰ ਦੀ ਤਰਾਂ......
|
|
23 Nov 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|