|
 |
 |
 |
|
|
Home > Communities > Punjabi Poetry > Forum > messages |
|
|
|
|
|
ਟੁੱਟਦੀ ਨਹੀ |
ਟੁੱਟਦੀ ਨਹੀਂ ਹੈ ਸੌਚਾਂ ਦੀ ਕੜੀ
ਜੁੜਦੀ ਨਹੀ ਹੈ ਲਫਜਾਂ ਦੀ ਲੜੀ
ਲੱਭਦੀ ੲਿਹ ਜਿੰਦ ਫਿਰੇ ਕਿਸੇ ਨੂੰ
ਤੇ ਜਾ ਅੰਦਰ ਦਿਲ ਦੇ ਰੌਹੀਂ ਵੜੀ
ਐਸਾ ਯਾਦਾਂ ਦਾ ਆਇਆ ਤੂਫਾਨ
ਗਹਿਰ ਜਾ ਮਾਯੂਸ ਅਸਮਾਨੀ ਚੜੀ
ਬਦੀ ਦਾ ਅਕਿਹ ਸ਼ੌਰ ਵੀ ਲਾਜਿਮ ਹੈ
ਸ਼ਬਦ ਵਦਾਣ ਦੀ ਚੋਟ ਜੋ ਹੈ ਬੜੀ
ਤ੍ਰਭਕ ਗਿਅਾ ਮੈਂ ਸੁਪਨੇ ਦੇ ਵਿੱਚ
ਜਦ ਵਿਚ ਵੇਖੀ ਮੈ ੲਿਕ ਕਲਮ ਸੜੀ
ਹਿੰਦੂ,ਮੁਸਲਮ,ਸਿੱਖ ਦੀ ਭਿਅਾਲੀ
ਵਿਚ ਧਰਮ ਦੀ ਤਜਾਰਤ ਸੜੀ
'ਸੌਝੀ' ਸੁੱਚੀ ਸੋਚ ਅਖਜ ਜਾਰੀ ਰੱਖ
ਕਿਤੇ ਨਾ ਹੋ ਜੇ ਤੇਰੀ ਕਲਮ ਖੜੀ
|
|
27 Apr 2014
|
|
|
|
|
ਬਹੁਤ ਖੂਬ ਸੰਦੀਪ ਜੀ |
ਸੀਟੀ ਦੀ ਤਰਾਂ ਕਿਰਤ ਹੇਠੋਂ ਉੱਤੇ ਨੂੰ ਸਪਾਇਰਲ ਕਰਦੀ ਜਾਂਦੀ ਹੈ - ਰੀਅਲੀ ਗੁੱਡ |
ਜਿਉਂਦੇ ਰਹੋ |
ਬਹੁਤ ਖੂਬ ਸੰਦੀਪ ਜੀ |
ਸੀਟੀ ਦੀ ਤਰਾਂ ਕਿਰਤ ਹੇਠੋਂ ਉੱਤੇ ਨੂੰ ਸਪਾਇਰਲ ਕਰਦੀ ਜਾਂਦੀ ਹੈ - from individual in the beginning, to society at large in the end - ਰੀਅਲੀ ਗੁੱਡ |
ਜਿਉਂਦੇ ਰਹੋ |
|
|
28 Apr 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|