|
 |
 |
 |
|
|
Home > Communities > Punjabi Poetry > Forum > messages |
|
|
|
|
|
ਬਹੁਤ ਉਦਾਸ ਹੈ ਉਹ |
ਬਹੁਤ ਉਦਾਸ ਹੈ ਉਹ
ਬਹੁਤ ਉਦਾਸ ਹੈ ਉਹ ਬਹੁਤ ਉਦਾਸ ਹੈ ਤ੍ਰੀਮਤ ਕਿ ਖਾਵੰਦ ਉਸ ਦਾ ਹੁਬਕੀਂ ਹੁਬਕੀਂ ਰੋਂਦਾ ਨਹੀਂ, ਕਿਸੇ ਦੀ ਮੌਤ ‘ਤੇ। ਉਹ ਅੱਗੋਂ ਆਖਦਾ ਹੈ, ਉੱਚੀ-ਉੱਚੀ ਰੋਣਾ, ਵਿਖਾਵੇ ਦੀ ਖੇਡ ਹੈ ਮੈਥੋਂ ਇਹ ਕੁਝ ਕਿਵੇਂ ਹੋਵੇ? ਮੇਰੇ ਅੱਥਰੂ ਤਾਂ ਮੇਰੇ ਨੈਣਾਂ ਦੀਆਂ ਝੀਲਾਂ ‘ਚੋਂ ਅਰੋਕ ਕਿਰਦੇ ਰਹੇ ਨੇ ਪਿਛਲੇ ਵੀਹਾਂ ਵਰ੍ਹਿਆਂ ਤੋਂ ਮੇਰੇ ਨੈਣਾਂ ਦੇ ਅੱਥਰੂ ਦਿਲ ਵਿੱਚ ਧਸ ਗਏ ਨੇ ਪੱਥਰ ਬਣ ਕੇ ਹੁਣ ਮੇਰੇ ਨੈਣਾਂ ‘ਚੋਂ ਹੜ੍ਹ ਅੱਥਰੂਆਂ ਦਾ ਕੀਕਣ ਆਵੇ? ਸੁੱਕੇ ਗੁਲਾਬ ਨੂੰ ਫੁੱਲ ਕਿਵੇਂ ਲੱਗ ਜਾਵੇ?
ਡਾ. ਗੁਰਚਰਨ ਸਿੰਘ ਔਲਖ
|
|
26 Nov 2012
|
|
|
|
ਵਧੀਆ ਸਾਂਝ ਹੈ......ਧਨਵਾਦ ਜੀ......
|
|
26 Nov 2012
|
|
|
|
khoobsoorat poem..
par es poem ch udaas kaun hai 'ਉਹ' ya 'ਮੈਂ'
|
|
27 Nov 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|