|
 |
 |
 |
|
|
Home > Communities > Punjabi Poetry > Forum > messages |
|
|
|
|
|
ਉਡੀਕ ਤੇਰੀ |
ਰਾਹਾਂ ਦੇ ਵਿੱਚ ਮੈਂ ਖੜ੍ਹਾ ਰਿਹਾ, ਤੇਰਾ ਦੀਦਾਰ ਪਾਉਣ ਲਈ, ਚੁੱਪ ਚਪੀਤੇ ਲੰਘ ਗਈ ਤੂੰ, ਸਾਨੂੰ ਰਤਾ ਖਬਰ ਨਾ ਹੋਈ। ਦਿਨ ਭਰ ਮੈਂ ਖੜ੍ਹਾਂ ਰਿਹਾ ਉਡੀਕ ਤੇਰੀ ਵਿੱਚ ਰਾਹਾਂ ਦੇ, ਵੇਖਕੇ ਸਾਨੂੰ ਇਕ ਵਾਰੀ, ਨਾ ਤੂੰ ਸਾਡੇ ਲਈ ਖਲੋਈ। ਖੁਸ਼ ਬੜਾ ਸੀ ਮਨ ਮੇਰਾ, ਕਿ ਅੱਜ ਮਿਲਣਾ ਸੱਜਣਾ ਨੇ, ਸਭ ਕੁੱਝ ਉਸਤੋਂ ਵਾਰ ਦਿੱਤਾ, ਉਸਨੂੰ ਤਰਸ ਰਤਾ ਨਾ ਕੋਈ। ਦਿਲ ਮੇਰੇ ਦਾ ਕੀ ਹੈ ਹਾਲ , ਸਭ ਮੈਂ ਜਾਣਦਾ ਹਾਂ, ਜਿਸ ਦੇ ਲੇਖੇ ਜ਼ਿੰਦਗੀ ਲਾ ਦਿੱਤੀ, ਉਸਨੂੰ ਰਤਾ ਖਰਬ ਨਾ ਕੋਈ।
|
|
10 May 2013
|
|
|
|
|
bhut bhut dhanwad sukhpal bhaji .....
|
|
13 May 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|