|
 |
 |
 |
|
|
Home > Communities > Punjabi Poetry > Forum > messages |
|
|
|
|
|
|
ਆਸ |
ਤੈਨੂ ਲਭਦਿਆਂ-੨ ਭਟਕੀ ਨੇ ਖੋਰੇ ਕਿੰਨੀਆਂ ਵਾਟਾਂ ਕਢ਼ ਲਈਆਂ, ਤੇਰੀ ਯਾਦ ਚ ਹੰਜੂ ਕੇਰ-੨ ਅਸੀਂ ਕਿੰਨੀਆਂ ਰਾਤਾਂ ਕਢ਼ ਲਈਆਂ.
ਕੋਈ ਜਾਂਦਾ ਮੰਦਿਰ ਮਸਜਿਦ ਨੂੰ ਕੋਈ ਗੁਰੁਦੁਆਰੇ ਜਾਂਦਾ ਏ, ਅਸੀਂ ਤੇਰਾ ਨਾਮ ਹੀ ਜਪਦਿਆਂ ਨੇ ਕਿੰਨੀਆਂ ਪ੍ਰਭਾਤਾਂ ਕਢ਼ ਲਈਆਂ.
ਸਭ ਭੁਲਕੇ ਮੈਨੂ ਚਾਹੁੰਦਾ ਸੀ ਇਹ ਪਿਆਰ ਸੀ ਜਾਂ ਫਿਰ ਹਵਸ ਤੇਰੀ, ਅੱਜ ਮਹਿਲਾਂ ਦੇ ਜਮਿਆਂ ਨੇ ਕਿਓਂ ਰੰਗ ਰੂਪ ਤੇ ਜਾਤਾਂ ਕਢ਼ ਲਈਆਂ.
ਧੋਖੇ ਤੇ ਝੂਠੇ ਲਾਰਿਆਂ ਨੂ ਮੁੱਦਤਾਂ ਤੋਂ ਸਾੰਭ ਕੇ ਰਖਿਆ ਮੈਂ, ਅੱਜ ਦਿਲ ਨੇ ਹੌਲਾ ਹੋਣ ਲਈ ਗੰਢ ਖੋਲ ਸੋਗਾਤਾਂ ਕਢ਼ ਲਈਆਂ.
ਇਕ ਆਸ ਸਹਾਰੇ ਜ਼ਿੰਦਗੀ ਏ ਭਾਵੇਂ ਮਿਲੇ ਨਾ ਚੰਨ, ਚਕੋਰੀ ਨੂ, ਤਾਂਹੀ ਓਹਲਾ ਕਰ ਅਸੀਂ ਈਦਾਂ ਦਾ ਮੱਸਿਆ ਦੀਆਂ ਰਾਤਾਂ ਕਢ਼ ਲਈਆਂ.....
ਸੁਰਜੀਤ ਸਿੰਘ "ਮੇਲਬੋਰਨ"
|
|
27 Apr 2011
|
|
|
|
ਬਹੁਤ ਚੰਗੀ ਕੋਸ਼ਿਸ਼ ਹੈ ਵੀਰ ਲੱਗੇ ਰਹੋ ਸਦੀਆਂ ਦੁਆਵਾਂ ਨਾਲ ਨੇ!
|
|
27 Apr 2011
|
|
|
|
|
asin tera naam japdean hi ,kinnian prbhatanh kd lyian......superb
|
|
27 Apr 2011
|
|
|
|
bahut-2 meharbani dosto , tuhade time te hosla afzaee layee...thanx
|
|
27 Apr 2011
|
|
|
|
|
Balle bai Sodi...bahut sohna likhiya ae ikk waar fir ton....tfs
|
|
27 Apr 2011
|
|
|
|
bahut-2 shukriya balihar bhaji....hor sunao sab theek hai...
|
|
27 Apr 2011
|
|
|
|
bahut vadhia likhia surjit baai ......likhde rho te share krde rho
|
|
29 Apr 2011
|
|
|
|
|
jass veer ji te sharanjit ji tuhade time te hosla afzaee layee bahut-2 shukriya...
|
|
29 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|