Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 
ਉਮਰਾਂ ਦੀ ਪਰੀਤ

ਉਮਰਾਂ  ਦੀ ਪਰੀਤ ਵਾਲੀਆਂ
ਗੱਲਾਂ ਨਹੀ ਸੁਖਾਲੀਆਂ

ਗਿਣ ਗਿਣ ਨੇ ਤਾਰੇ ਲੰਘੀਆਂ
ਰਾਤਾਂ ਸਿਆਹ ਕਾਲੀਆਂ
ਕਿੰਜ ਸਾੜ ਕੇ ਸੁਆਹ ਕਰਾਂ
ਦੁਖਾਂ ਦੀਆਂ ਪਰਾਲੀਆਂ

ਤੂੰ ਖੁਦ ਸਮਝ ਲੈ ਚੰਨ ਵੇ
ਬਾਤਾਂ ਨ ਕਹਿਣ ਵਾਲੀਆਂ
ਯਾਦ ਤੇਰੀ ਦੀਆਂ ਕੁੰਜੀਆਂ
ਜਾਵਣ ਨ ਹੁਣ ਸੰਭਾਲੀਆਂ

ਨਾ ਕੋਈ ਸਿਹਤੀ ਹੀ ਮਿਲੀ

ਨਾ ਹੀਰਾਂ ਸਿਆਲਾਂ ਵਾਲੀਆਂ

ਟਿੱਲੇ ਤੇ ਜਾ ਵੀ ਬੇਹ ਗਏ

ਮੁੰਦਰਾਂ ਵੀ ਕੰਨੀਂ ਪਾ ਲੀਆਂ
......ਕੋਮਲਦੀਪ

06 May 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੋਮਲ ਜੀ, ਸੋਹਣਾ ਲਿਖਿਆ...
ਸ਼ੇਅਰ ਕਰਨ ਲਈ ਧੰਨਵਾਦ |
ਜਿਉਂਦੇ ਵੱਸਦੇ ਰਹੋ |  

ਕੋਮਲ ਜੀ, ਸੋਹਣਾ ਲਿਖਿਆ...


ਸ਼ੇਅਰ ਕਰਨ ਲਈ ਧੰਨਵਾਦ |


ਜਿਉਂਦੇ ਵੱਸਦੇ ਰਹੋ |

 

ਬੇਹ - ਬਹਿ 

 

07 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Thaanx sir, for appreciation and correction 

07 May 2015

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Good one
ਉਮਰਾਂ ਦੀ ਪਰੀਤ ਵਾਲੀਆਂ
ਗੱਲਾਂ ਨਹੀ ਸੁਖਾਲੀਆਂ
(True, par ajj kalh de zmane ch te mumkin nahin)
ਗਿਣ ਗਿਣ ਨੇ ਤਾਰੇ ਲੰਘੀਆਂ
ਰਾਤਾਂ ਸਿਆਹ ਕਾਲੀਆਂ
( wah! Intezar nu describe karn da bohat shandaar bimb)
ਕਿੰਜ ਸਾੜ ਕੇ ਸੁਆਹ ਕਰਾਂ
ਦੁਖਾਂ ਦੀਆਂ ਪਰਾਲੀਆਂ
( naa .. Prralian nu agg launi ban kiti hoyi a 😜 ) bada wadhia likheya, apne vi ne te wasteful vi ne eh dukh)
ਤੂੰ ਖੁਦ ਸਮਝ ਲੈ ਚੰਨ ਵੇ
ਬਾਤਾਂ ਨ ਕਹਿਣ ਵਾਲੀਆਂ
( wadhiaa keha , par saare bande ikko je hunde shayd oh ni samjh sakde ..)
ਯਾਦ ਤੇਰੀ ਦੀਆਂ ਕੁੰਜੀਆਂ
ਜਾਵਣ ਨ ਹੁਣ ਸੰਭਾਲੀਆਂ
( bohat wadhiaa .. Yaadan nu lock kar ditta ..)
ਨਾ ਕੋਈ ਸਿਹਤੀ ਹੀ ਮਿਲੀ
ਨਾ ਹੀਰਾਂ ਸਿਆਲਾਂ ਵਾਲੀਆਂ
( ajj de zamane ch sach kidhre ni bacheya, bilkul sahi keha)
ਟਿੱਲੇ ਤੇ ਜਾ ਵੀ ਬੇਹ ਗਏ
ਮੁੰਦਰਾਂ ਵੀ ਕੰਨੀਂ ਪਾ ਲੀਆਂ
( need some modification as aalian antra leean nal fit ni hoyega)
Kul mila k shalaghayog koshish kahi ja sakdi hai ..
Waddi gal eh ki eh moulik rachna hai .. Tusin apne ehsaasan nu sohne shabdan ch dhaleya hai
Jeonde raho!!
.....
07 May 2015

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Jagjit ji ne punjabi shabad drrusat karn val ishara kita hai ,
Ummid hai gour karoge ,
Vaise eh keyboard punjabi likh reha , ehvi ik uplabhdi kahi ja sakdi, pair rrara, sihari bihari akhar di bjaye kadi kadi aaloo je te vi lagg jandi , fonts di meharbani kar ke ya koi hor nukas hona ..:)))

07 May 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Nice ,full of emotions
07 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

thaaanx ਗੁਰਮੀਤ ji....thaanx maavi sir ....ਮਾਵੀ ji ਦਿੱਕਤ keyboard ਦੀ ਹੀ ਹੈ....ਪਰ ਮੈ ਇਹ ਕਹਿਣੋ ਝਕ ਰਹੀ ਸੀ ....ਬਹਾਨਾ ਜਿਹਾ ਲਗਦਾ ਅਧਕ ਸਿਹਾਰੀ ਤੇ ਟਿੱਪੀ ਦੀ ਦਿੱਕਤ....ਮਰਜੀ ਨਾਲ ਹੀ ਪਾਉਂਦਾ.ਹੁਣ ਵੀ kehno ਲਿਖਣ ਲਗਿਆ ਬਸ ਹੋ ਗਈ .......

08 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

maavi ji. ਐਨੀ detail  ਕਵਿਤਾ ਪਰਖਣ ਲਈ ਸ਼ੁਕਰੀਆ ......ਕਰਮਾ ਵਾਲਿਆ ਨੂੰ ਮਿਲਦੇ ਨੇ ਅਜਿਹੇ ਮੌਕੇ ਕੀ ਕੋਈ  ਗਲਤੀ ਦੱਸੇ ਤੇ ਸਹੀ ਕਰੇ

08 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
boht khoobsoorat rachna komal.dil nu choo gayi eh ehsaasan bhari kavita
08 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
boht khoobsoorat rachna komal.dil nu choo gayi eh ehsaasan bhari kavita
08 May 2015

Showing page 1 of 2 << Prev     1  2  Next >>   Last >> 
Reply