|
 |
 |
 |
|
|
Home > Communities > Punjabi Poetry > Forum > messages |
|
|
|
|
|
|
ਸਿਰਲੇਖ ਰਹਿਤ |
ਸਿਰਲੇਖ ਰਹਿਤ
ਮੈਂ ਆਪਣਾ ਦਰਦ ਨਿਬੇੜ ਲਿਆ,
ਬਸ ਉਸਦਾ ਹਿਸਾਬ ਰਹਿ ਗਿਆ |
ਪੰਨੇ ਸਾਰੇ ਪਰਤ (ਕਿ - ਪਲਟ ?) ਕੇ ਦੱਸਣਾ,
ਜੇ ਕੁਝ ਵੀ ਜਨਾਬ ਰਹਿ ਗਿਆ |
ਸਾਹਾਂ ਦਾ ਸੁਰਮਾ ਪਾਉਂਦਾ ਜੋ
ਗਿਆ ਕਿੱਥੇ ? ਨਾ ਮੁੜਿਆ ਫ਼ਿਰ ਕਦੇ,
ਉਹਦੇ ਵਾਲਾਂ ਦੀ ਛੋਹ ਨੂੰ ਤਰਸਦਾ
ਹੱਥੀਂ ਕੰਬਦਾ ਗ਼ੁਲਾਬ ਰਹਿ ਗਿਆ |
ਸੋਹਣੀ ਸੱਸੀ ਪਿਆ ਸਰਾਪਿਆ,
ਪਾਣੀ ਵੀ ਪੱਥਰ ਹੋ ਗਿਆ |
ਮੈਂ ਕਿੱਥੇ ਫੁੱਲ ਪੁਆਵਾਂ ਆਪਣੇ,
ਗੀਤਾਂ ਵਿਚ ਹੀ ਝਨਾਬ ਰਹਿ ਗਿਆ |
ਤੁਰਨ ਤੋਂ ਪਹਿਲਾਂ ਖ਼ਤ ਆਖ਼ਰੀ
ਉਹਦੇ ਹਰ ਸਿਰਨਾਵੇਂ ਪਾ ਆਏ,
ਸੁੱਖ ਸਾਂਦ ਲੋਕਾਂ ਦੀ ਪਰਤ ਆਈ
ਇੱਕ ਉਸਦਾ ਜਵਾਬ ਰਹਿ ਗਿਆ |
ਮਾਵੀ (25.12.2010)
ਸਿਰਲੇਖ ਰਹਿਤ
ਮੈਂ ਆਪਣਾ ਦਰਦ ਨਿਬੇੜ ਲਿਆ,
ਬਸ ਉਸਦਾ ਹਿਸਾਬ ਰਹਿ ਗਿਆ |
ਪੰਨੇ ਸਾਰੇ ਪਰਤ ਕੇ ਦੱਸਣਾ,
ਜੇ ਕੁਝ ਵੀ ਜਨਾਬ ਰਹਿ ਗਿਆ |
ਸਾਹਾਂ ਦਾ ਸੁਰਮਾ ਪਾਉਂਦਾ ਜੋ
ਗਿਆ ਕਿੱਥੇ ? ਨਾ ਮੁੜਿਆ ਫ਼ਿਰ ਕਦੇ,
ਉਹਦੇ ਵਾਲਾਂ ਦੀ ਛੋਹ ਨੂੰ ਤਰਸਦਾ
ਹੱਥੀਂ ਕੰਬਦਾ ਗ਼ੁਲਾਬ ਰਹਿ ਗਿਆ |
ਸੋਹਣੀ ਸੱਸੀ ਪਿਆ ਸਰਾਪਿਆ,
ਪਾਣੀ ਵੀ ਪੱਥਰ ਹੋ ਗਿਆ |
ਮੈਂ ਕਿੱਥੇ ਫੁੱਲ ਪੁਆਵਾਂ ਆਪਣੇ,
ਗੀਤਾਂ ਵਿਚ ਹੀ ਝਨਾਬ ਰਹਿ ਗਿਆ |
ਤੁਰਨ ਤੋਂ ਪਹਿਲਾਂ ਖ਼ਤ ਆਖ਼ਰੀ
ਉਹਦੇ ਹਰ ਸਿਰਨਾਵੇਂ ਪਾ ਆਏ,
ਸੁੱਖ ਸਾਂਦ ਲੋਕਾਂ ਦੀ ਪਰਤ ਆਈ
ਇੱਕ ਉਸਦਾ ਜਵਾਬ ਰਹਿ ਗਿਆ |
ਮਾਵੀ
(25.12.2010)
|
|
17 Apr 2015
|
|
|
|
ਇਸ ਰਚਨਾ ਦਾ ਖਰੜਾ ਮੇਰੇ ਹੱਥ ਲੱਗ ਗਿਆ ਸੀ | ਇਸਲਈ ਪੰਜਾਬੀ ਵਿਚ ਉਲੱਥਾ ਕਰ ਕੇ ਅਪਲੋਡ ਕਰ ਰਿਹਾ ਹਾਂ |
ਇਹ ਮਾਵੀ ਜੀ ਦੀ ਕਿਰਤ ਹੈ - ਜੇ ਉਹ ਨਾਰਾਜ਼ ਨਹੀਂ ਹੋਣਗੇ, ਤੇ ਘੱਟੋ ਘੱਟ ਇਸਦਾ ਸਿਰਲੇਖ ਤੇ ਦੱਸ ਈ ਦੇਣਗੇ, ਜੋ ਬਾਅਦ ਵਿਚ ਅਪਲੋਡ ਕਰ ਦੇਣ ਦਾ ਵਾਦਾ ਹੈ ਇਸ ਏਜੰਸੀ ਦਾ |
ਇਸ ਰਚਨਾ ਦਾ ਖਰੜਾ ਮੇਰੇ ਹੱਥ ਲੱਗ ਗਿਆ ਸੀ | ਇਸਲਈ ਪੰਜਾਬੀ ਵਿਚ ਉਲੱਥਾ ਕਰ ਕੇ ਅਪਲੋਡ ਕਰ ਰਿਹਾ ਹਾਂ |
ਇਹ ਮਾਵੀ ਜੀ ਦੀ ਕਿਰਤ ਹੈ - ਜੇ ਉਹ ਨਾਰਾਜ਼ ਨਹੀਂ ਹੋਣਗੇ (ਭਾਵੇਂ ਨਾਰਾਜ਼ ਹੋਣ ਵਾਲੀ ਤਾਂ ਗੱਲ ਹੈ ਹੀ - ਭਲਾ 'ਸਿਰਲੇਖ ਰਹਿਤ' ਵੀ ਕੋਈ ਸਿਰਲੇਖ ਹੋਇਆ ?), ਤੇ ਘੱਟੋ ਘੱਟ ਇਸਦਾ ਸਿਰਲੇਖ ਤੇ ਦੱਸ ਈ ਦੇਣਗੇ, ਜੋ ਬਾਅਦ ਵਿਚ ਅਪਲੋਡ ਕਰ ਦੇਣ ਦਾ ਵਾਦਾ ਹੈ ਇਸ ਏਜੰਸੀ ਦਾ |
|
|
17 Apr 2015
|
|
|
|
|
Bahut sohni Rachna Maavi ji di.jagjit sir,shalagha jog sir,eh nishkaam sewa ji sahit di
|
|
17 Apr 2015
|
|
|
|
|
|
bhut hi sohni dill tumbvi kirt ee mavi ji di sanjha krn ly shukriya jagjit jiii........
|
|
17 Apr 2015
|
|
|
|
|
|
|
|
|
|
|
|
|
|
 |
 |
 |
|
|
|