|
 |
 |
 |
|
|
Home > Communities > Punjabi Poetry > Forum > messages |
|
|
|
|
|
ਵੇ ਮਾਹੀਆ |
ਸਹਿਜ ਮੇਰੀ ਪ੍ਰੀਤ ਵੇ ਮਾਹੀਆ ਰਖੀਂ ਵਿੱਚ ਪ੍ਰਤੀਤ ਵੇ ਮਾਹੀਆ....... ਤੱਕਣੀ ਵਿੱਚ ਤਕਦੀਰ ਤੂੰ ਮੇਰੀ। ਦਿ੍ਸ਼ਟੀ ਵਿੱਚ ਹੈਂ ਹੀਰ ਤੂੰ ਮੇਰੀ। ਸਿ੍ਸ਼ਟੀ ਵਿੱਚ ਤਸਵੀਰ ਹੈ ਤੇਰੀ।
ਨਿੱਭ ਜਾਵੇ ਇਹ ਰੀਤ ਵੇ ਮਾਹੀਆ> ਸਹਿਜ ਮੇਰੀ ਪ੍ਰੀਤ ਵੇ ਮਾਹੀਆ।ਰਖੀਂ ਵਿੱਚ ਪ੍ਰਤੀਤ ਵੇ ਮਾਹੀਆ।........ ਤੂੰ ਚਾਂਹੇ, ਤਾਂ ਤਰਸ ਨਾ ਕੋਈ। ਤੇਰੇ ਬਿਨ ਮੈਂ ਦਰਸ ਨਾ ਕੋਈ। ਮਨ ਮੇਰੇ ਹੁਣ ਹਰਸ ਨਾ ਕੋਈ।
ਨਿੱਤ ਗਾਵਾਂ ਤੇਰੇ ਗੀਤ ਵੇ ਮਾਹੀਆ।ਸਹਿਜ ਮੇਰੀ ਪ੍ਰੀਤ ਵੇ ਮਾਹੀਆ। ਰਖੀਂ ਵਿੱਚ ਪ੍ਰਤੀਤ ਵੇ ਮਾਹੀਆ.। ਮਨ ਮੇਰੇ ਤੇਰਾ ਸਹਿਜ ਟਿਕਾਉ। ਚਿੱਤ ਵਿੱਚ ਪ੍ਰੀਤ ਲਿਵ ਲਗਾਉ। ਹਰ ਪਾਸੇ ਤੂੰ ਕੀਤਾ ਪਸਾਉ। ਸਹਿਜ 'ਚ ਰੱਖੀਂ ਨੀਤ ਵੇ ਮਾਹੀਆ। ਸਹਿਜ ਮੇਰੀ ਪ੍ਰੀਤ ਵੇ ਮਾਹੀਆ। ਰਖੀਂ ਵਿੱਚ ਪ੍ਰਤੀਤ ਵੇ ਮਾਹੀਆ..।...........
|
|
13 Dec 2013
|
|
|
|
Thanks to all veiwers and friends
|
|
21 Dec 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|