|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਯਾਦ ਵਤਨ ਦੀ |
ਵਿਚ ਪ੍ਰਦੇਸ਼ਾਂ ਰਿਹਾ ਸਦਾ ਦੀਵੇ ਵਾਲਦਾ ,
ਅੱਜ ਪਤਾ ਲਗਿਆ ਏ ਵਤਨਾ ਦੇ ਪਿਆਰ ਦਾ .
ਇੱਕ ਦੀਵਾ ਵਾਲਿਆ ਮੈਂ ਆਪਣੇ ਪਿਆਰ ਦਾ ,
ਦੇਖਿਆ ਸੀ ਮੁਖ ਓਹਦੀ ਲੋ ਚ ਸੋਹਣੇ ਯਾਰ ਦਾ.
ਇੱਕ ਦੀਵਾ ਵਾਲਿਆ ਮੈਂ ਢਾਢੀ ਮੇਰੀ ਅਮੀ ਦਾ ,
ਵਿਛੜੇ ਪੁੱਤਾਂ ਦਾ ਹੈ ਦੁਖ ਕਿੰਝ ਝਲੀ ਦਾ .
ਇੱਕ ਦੀਵਾ ਵਾਲਿਆ ਮੈਂ ਆਪਣੇ ਭਰਾਵਾਂ ਦਾ ,
ਕਿਨਾ ਹੈ ਸਹਾਰਾ ਹੁੰਦਾ ਆਪਣੀਆ ਵਾਹਾਂ ਦਾ .
ਇੱਕ ਦੀਵਾ ਵਾਲਿਆ ਮੈਂ ਬੂਢ਼ੇ ਬਾਪ ਦਾ ,
ਕੱਟਿਆ ਹੈ ਦੁਖ ਜਿਹਨੇ ਰਾਮ ਦੇ ਬਨਵਾਸ ਦਾ .
ਇੱਕ ਦੀਵਾ ਵਾਲਿਆ ਮੈਂ ਨਿੱਕੀ ਮੇਰੀ ਭੈਣ ਦਾ ,
ਕਿਵੇ ਵੱਲ ਆਇਆ ਓਹਨੁ ਕਲਿਆਂ ਰਹਿਣ ਦਾ .
ਇੱਕ ਦੀਵਾ ਵਾਲਿਆ ਮੈਂ ਆਪਣੇ ਹੀ ਸ਼ਹਿਰ ਦਾ ,
ਪੀਤਾ ਸੀ ਪਿਆਲਾ ਜਦੋ ਜੁਦਾਈ ਵਾਲੇ ਜ਼ਹਿਰ ਦਾ .
ਦੀਵੇ ਵਾਲੀ ਲੋ ਚ ਪ੍ਰੀਤ ਵੀ ਸਮਾ ਗਿਆ ,
ਸਿਖ ਲਿਆ ਵੱਲ ਜਦੋ ਓਹਨੇ ਦੁਖ ਸਹਿਣ ਦਾ .
ਵਿਚ ਪ੍ਰਦੇਸ਼ਾਂ ਰਿਹਾ ਸਦਾ ਦੀਵੇ ਵਾਲਦਾ ,
ਅੱਜ ਪਤਾ ਲਗਿਆ ਏ ਵਤਨਾ ਦੇ ਪਿਆਰ ਦਾ .
ਇੱਕ ਦੀਵਾ ਵਾਲਿਆ ਮੈਂ ਆਪਣੇ ਪਿਆਰ ਦਾ ,
ਦੇਖਿਆ ਸੀ ਮੁਖ ਓਹਦੀ ਲੋ ਚ ਸੋਹਣੇ ਯਾਰ ਦਾ.
ਇੱਕ ਦੀਵਾ ਬਾਲਿਆ ਮੈਂ ਢਾਢੀ ਮੇਰੀ ਅਮੀ ਦਾ ,
ਵਿਛੜੇ ਪੁੱਤਾਂ ਦਾ ਹੈ ਦੁਖ ਕਿੰਝ ਝਲੀ ਦਾ .
ਇੱਕ ਦੀਵਾ ਬਾਲਿਆ ਮੈਂ ਆਪਣੇ ਭਰਾਵਾਂ ਦਾ ,
ਕਿਨਾ ਹੈ ਸਹਾਰਾ ਹੁੰਦਾ ਆਪਣੀਆ ਵਾਹਾਂ ਦਾ .
ਇੱਕ ਦੀਵਾ ਬਾਲਿਆ ਮੈਂ ਬੂਢ਼ੇ ਬਾਪ ਦਾ ,
ਕੱਟਿਆ ਹੈ ਦੁਖ ਜਿਹਨੇ ਰਾਮ ਦੇ ਬਨਵਾਸ ਦਾ .
ਇੱਕ ਦੀਵਾ ਬਾਲਿਆ ਮੈਂ ਨਿੱਕੀ ਮੇਰੀ ਭੈਣ ਦਾ ,
ਕਿਵੇ ਵੱਲ ਆਇਆ ਓਹਨੁ ਕਲਿਆਂ ਰਹਿਣ ਦਾ
.
ਇੱਕ ਦੀਵਾ ਵਾਲਿਆ ਮੈਂ ਆਪਣੇ ਹੀ ਸ਼ਹਿਰ ਦਾ ,
ਪੀਤਾ ਸੀ ਪਿਆਲਾ ਜਦੋ ਜੁਦਾਈ ਵਾਲੇ ਜ਼ਹਿਰ ਦਾ .
ਦੀਵੇ ਵਾਲੀ ਲੋ ਚ ' ਪ੍ਰੀਤ' ਵੀ ਸਮਾ ਗਿਆ ,
ਸਿਖ ਲਿਆ ਵੱਲ ਜਦੋ ਓਹਨੇ ਦੁਖ ਸਹਿਣ ਦਾ .
|
|
11 Nov 2011
|
|
|
|
|
bahut hi sohna pesh kita hai tusin pardesiyan de dukh-dard nu,,,,,really nice..
tuhadi rachna padh ke mainnu gurminder ji di rachna " maavan na bohda diyan chaavan " yaad aa gyii.......bahut khoob...
|
|
11 Nov 2011
|
|
|
|
|
bahut wadhia likhia baai ji,,,,,,,,,,,,,kmaal karti,,,
|
|
11 Nov 2011
|
|
|
|
|
ਬਾਈ ਜੀ ਰਚਨਾ ਬਹੁਤ ਸ਼ਾਨਦਾਰ ਆ ਪਰ ਵਾਲਿਆ ਦੀ ਜਗਾ ਬਾਲਿਆ ਕਰਦਿਓ ਲਿਖਦੇ ਰਹੋ ਤੇ ਸਾਂਝਾ ਕਰਦੇ ਰਹੋ ,,,,,,
ਸ਼ੁਕਰੀਆ ਅਵਰੂਜ਼ ਜੀ ਓਹ ਰਚਨਾ ਯਾਦ ਆ ਅਜੇ ਤੁਹਾਨੂੰ
|
|
11 Nov 2011
|
|
|
|
|
ਬਾਈ ਜੀ ਕਮਾਲ ਦੀ ਗਲ ਹੈ ਤੁਸੀਂ ਪੰਜਾਬ ਰਹ ਕੇ ਵੀ ਕਿਸ ਤਰੀਕੇ ਨਾਲ ਮੇਰੇ ਵਰਗੇ ਸਾਰੇ ਵੀਰਾਂ ਦੇ ਦਿਲ ਦਾ ਹਾਲ ਬੇਆਨ ਕੀਤਾ ਹੈ ਜਿਵੇ its awesome.
ਅਕਾਲਪੁਰਖ ਤੁਹਾਨੂੰ ਬੋਹਤ ਤਰਕੀਆਂ ਬਖਸ਼ੇ ਵੀਰਜੀ , ਤੁਹਾਡੀ ਕਲਮ ਚ ਬਰਕਤਾਂ ਪਾਵੇ ਮੇਰੇ ਵਰਗੇ ਸਾਰੇ ਵੀਰਾਂ ਦਾ ਬੋਹਤ ਬੋਹਤ ਪ੍ਯਾਰ ਤੇ ਧਨਵਾਦ......
|
|
11 Nov 2011
|
|
|
|
|
|
|
wah ji wah gurpreet ji dil nu suh lain vali kavita aa,,,,,,,,,,,,,,,veere kmaal kitti pyi aa ,,,,,,jeonde vasde raho mitro
|
|
11 Nov 2011
|
|
|
|
|
very nice writing ... veer g...
|
|
11 Nov 2011
|
|
|
|
|
|
|
|
|
|
 |
 |
 |
|
|
|