ਵੇਖ ਦਿਲਾ ਤੇਰੇ ਆਪਣੇ ਹੀ ਤੇਰੇ ਨਾਲ ਵੈਰ ਕਮੋਣ ਲੱਗ ਪਏ, ਆਪਣਾ ਜਿਹਨਾ ਨੂੰ ਕਹਿੰਦਾ ਤੂੰ ਊਹੀ ਪਿਠ ਪਿਛੇ ਛੂਰੀਆ ਚਲੋਣ ਲਗ ਪਏ, ਹੋ ਗਈਆ ਸੋਚਾ ਹੁਣ ਵਡੀਆ ਉਹਨਾ ਦੀਆ , ਹੁਣ ਨਾ ਰਿਹਾ ਤੇਰਾ ਕੋਈ ਮੁਲ ਗੈਰਾ ਵਿਚ ਨਾਮ ਗਿੱਪੀ ਤੇਰੇ ਆਉਣ ਲੱਗ ਪਏ..