Punjabi Poetry
 View Forum
 Create New Topic
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਵੇਖੈ ਨੇ………


ਵੇਖੈ ਨੇ

ਬੇ ਦੋਸ਼ੀਆਂ ਦੇ ਜਖਮ ਰਿਸਦੇ ਵੇਖੈ ਨੇ
ਦੋਸ਼ੀਆਂ ਦੇ ਹਾਸੇ ਕਿਰਦੇ ਵੇਖੇ ਨੇ

ਹੈਰਾਨ ਹੋਇਆ ਮੈ ਉਦੋ ਬਹੁਤ
ਜਦੋ ਥੋਹੜਾਂ ਨੂੰ ਫੱਲ ਖਿੜਦੇ ਵੇਖੈ ਨੇ

ਘੁੱਗੀਆਂ ਕਬੂਤਰ ਤਾਂ ਪਿੰਜਰੈ ਚ ਬੰਦ ਨੇ
ਬਾਜ ਤਾਂ ਅਵਾਰਾ ਘੁਮਦੇ ਵੇਖੈ ਨੇ

ਪਾਲ ਕੇ ਔਲਾਦ ਨੂੰ ਸ਼ੌਕ ਨਾਲ ਮਾਪੈ
ਬੁਡਾਪੇ ਵਿਚ ਬੇ ਸਹਾਰਾ ਘੁਮਦੇ ਵੇਖੈ ਨੇ

ਕਤਲ ਕਰਕੇ ਬੰਦਿਆ ਦਾ
ਪੱਥਰਾਂ ਨੂੰ ਤਿਲਕ ਲੱਗਦੇ ਵੇਖੈ ਨੇ

ਜਾਲ ਲਾ ਕੇ ਝੂਠ ਫਰੇਬ ਦਾ
ਸਾਧ ਮੱਛੀਆਂ ਫੜਦੇ ਵੇਖੈ ਨੇ

ਫਲ ਲਗਦੇ ਨੇ ਹੁਣ ਓੁਚਿਆਂ ਨੂੰ
ਝੁੱਕੇ ਰੁੱਖ ਫਲਾਂ ਤੋ ਬਿਨਾ ਖੜਦੇ ਵੇਖੈ ਨੇ

ਸੋਂਹ ਖਾ ਕੇ ਜਹਿੜੇ ਨਿਕਲੇ ਸੀ ਮਿੱਟੀ ਦੀ
ੳੁਹ ਮੁੱਲ ਦੇਸ਼ ਦਾ ਲਾਉਦੇ ਵੇਖੈ ਨੇ

ਸੂਲੀ ਚਾੜ ਕੇ ਖੁੱਦ ਹੀ ਖੁਸ਼ੀਆਂ ਨੂੰ
ਇਛਾਂਵਾ ਦੀ ਭੱਠੀ ਲੋਕ ਸੜਦੇ ਵੇਖੈ ਨੇ

ਡੁਬਦੇ ਸੂਰਜ ਨੂੰ ਮਾਰ ਕੇ ਖੰਜਰ
ਚੱੜਦੇ ਸੂਰਜ ਦਾ ਪਾਣੀ ਭਰਦੇ ਵੇਖੈ ਨੇ
17 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Bahut khoob g.
Expressed with solid examples
17 May 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸ਼ੁਕਰੀਆ ਜੀ
17 May 2014

Reply