|
 |
 |
 |
|
|
Home > Communities > Punjabi Poetry > Forum > messages |
|
|
|
|
|
ਵੈਲੀ ਸੱਜਣ |
ਦਰਸ਼ਨ ਹੁੰਦੇ ਕਦੇ ਕਦੇ ਹੁਣ ਵੈਲੀ ਯਾਰਾਂ ਦੇ ਲਗਦਾ ਏ ਹੋ ਗਏ BUSY ਸੱਜਣ ਵਿਚ ਕੰਮਾ ਕਾਰਾਂ ਦੇ ਖੇਡਾਂ ਕਦੇ ਲੜਾਈਆਂ ਬੜੇ ਚਹੇਤੇ ਸੱਜਣਾ ਨੂੰ ਬੱਸ ਸਾਡੇ ਵਾਲੇ ਲਗਦਾ ਏ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਜੇ ਕਰੀਏ ਕੋਈ ਫ਼ਰਮੈਸ਼ ਬਹਾਨਾ ਲਾ ਦਿੰਦੇ ਨੇ ਫੁੱਲਾਂ ਵਰਗੀ ਸਾਡੀ ਜਿੰਦ ਤੜਫਾ ਦਿੰਦੇ ਨੇ ਕੈਹਦੇ ਸਿਰ ਪਏ ਕੰਮ ਨੇ ਬੜੇ ਅਗੇਤੇ ਸੱਜਣਾ ਨੂ ਬੱਸ ਸਾਡੇ ਵਾਲੇ ਲਗਦਾ ਏ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ SORRY ਮਿਠੀਏ ਮਿਲਣ ਤੈਨੂ ਮੈ ਆ ਨੀ ਸਕਦਾ ਦਿਲ ਕਰਦਾ ਪਰ ਕੀਤੇ ਬੋਲ ਪੁਗਾ ਨੀ ਸਕਦਾ ਕੇ ਦੇਣੀ ਪੈਣੀ DUTY ਅੱਜ ਮੋਟਰ ਤੇ ਸੱਜਣਾ ਨੂ ਬੱਸ ਸਾਡੇ ਵਾਲੇ ਲਗਦਾ ਏ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਪੀਣੀ ਨਹੀ ਸੀ ਯਾਰਾਂ ਧੱਕੇ ਨਾਲ ਪਿਆਤੀ ਕੀ ਕਰਦਾ ਯਾਰਾਂ ਨੇ ਸੀ ਤੇਰੀ ਸੌਂਹ ਪਾਤੀ ਅਖੇ ਮੱਲੋ ਮੱਲੀ ਯਾਰ ਲੈ ਗਏ ਠੇਕੇ ਸੱਜਣਾ ਨੂ ਬੱਸ ਸਾਡੇ ਵਾਲੇ ਲਗਦਾ ਏ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਜਦ ਸੱਜਣਾ ਨਾਲ ਮੇਰੀ ਹੁਣ ਗੱਲ ਬਾਤ ਨੀ ਹੁੰਦੀ ਦਿਨ ਨੀ ਚੜ ਦਾ ਮੇਰਾ ਨਾ ਹੀ ਰਾਤ ਏ ਹੁੰਦੀ ਚੈਨ ਨੀ ਮਿਲਦਾ ਬਿਨ ਮਾਥਾ ਹੁਣ ਟੇਕੇ ਸੱਜਣਾ ਨੂ ਬੱਸ ਸਾਡੇ ਵਾਲੇ ਲਗਦਾ ਏ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਕੁਝ ਵੀ ਹੋਵੇ ਸੱਜਣਾ ਬਿਨ ਹੁਣ ਦਿਲ ਨੀ ਲਗਦਾ ਬਿਨ ਸਾਜਨਾ ਦੇ ਕੁਝ ਵ ਹੁਣ ਚੰਗਾ ਨੀ ਲਗਦਾ ਦਿਨ ਨੀ ਲੰਘਦਾ ਮੇਰਾ ਹੁਣ ਬਿਨ ਵੇਖੇ ਸਾਜਨਾ ਨੂ ਬੱਸ ਸਾਡੇ ਵਾਲੇ ਲਗਦਾ ਏ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਕਰਦੇਆਂ ਕਰਦੇਆਂ ਇੱਕ ਦਿਨ ਓਹ ਵੀ ਆ ਜਾਣਾ ਏ ਸਬ ਕੁਝ ਛੱਡ ਜਦ ਰਾਜ ਕਬਰ ਵਿਚ ਸੌ ਜਾਣਾ ਏ ਫਿਰ ਯਾਦ ਆਉਣੇ ਦਿਨ ਗਰੇਵਾਲ ਨਾਲ ਬੀਤੇ ਸੱਜਣਾ ਨੂ ਹਾਲੇ ਸਾਡੇ ਵਾਲੇ ਲਗਦਾ ਏ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ ਭੁੱਲ ਗਏ ਚੇਤੇ ਸੱਜਣਾ ਨੂੰ
|
|
28 Oct 2010
|
|
|
|
|
|
bahut khoobh ji
tfs,,,jionde vsde raho ,,,,,
|
|
27 Nov 2010
|
|
|
|
|
|
bhut vadiya deep g....
keep writing & sharring ....
|
|
28 Nov 2010
|
|
|
|
|
thank u so much for your support...
|
|
29 Nov 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|