Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਿੱਚ ੲਿਸ ਕਹਾੳੁਂਦੀ

ਵਿੱਚ ੲਿਸ ਕਹਾੳੁਂਦੀ ਸੁਨੱਖੀ ਖ਼ਲਕਤ
ਹੈ ੲਿਨਸਾਨ ਦੀ ਕੈਸੀ ਕੋਹਜੀ ਫ਼ਿਤਰਤ
ਵਿੱਚ ਅਹਿਸਾਸਾਂ ਦੀ ੲਿਸ ਖੁਦਗਰਜ਼ ਮੰਡੀ
ਝੁੱਲੇ ਬਸ ਜਿਸਮਾਨੀ ਪਿਆਰ ਦੀ ਝੰਡੀ

ਜਿਸ ਪ੍ਰੇਮ ਦੇ ਕਰ ਰੱਖੇ ਨੇ ਉੱਚੇ ਨੇ ਭਾਅ
ੳੁਸ ਪ੍ਰੇਮ ਨਗਰ ਦੇ ਤਾਂ ਤੰਗ ਨੇ ਰਾਹ
ਕਿਸੇ ਰੂਹ ਨੂੰ ਰੂਹ ਨਾਲ ਨਾ ੲਿਹ ਜੋੜਦਾ
ਸੱਚੇ ਦਿਲਾਂ ਲਈ ਨਾ ਕਦੇ ੲਿਹ ਬਹੁੜਦਾ

ੲਿਸ ਪਿਆਰ ਨਾਲ ਲੱਖਾਂ ਨੇ ਦੁੱਖੜੇ ਜੁੜੇ
ਨਾ-ਸਮਝ ਲੋਕ ਜਾਣ ਕੇ ਵੀ ਜਾਂਦੇ ਵਿੱਚ ਰੁੜ੍ਹੇ
ਕਿੳੁਂ ਹੋਛੇ ੲਿਸ਼ਕ ਨੂੰ ਲੋਕਾਂ ਰੱਬ ਬਣਾ ਦਿੱਤਾ
ਕਿੳੁਂ ਅਸਲ ਪਿਆਰ ਨੂੰ ਲੋਕਾਂ ਭੁਲਾ ਦਿੱਤਾ

ਜਿਵੇਂ ਲੋਕ ਤੱਕ ਕੇ ਚੰਨ ਵਿਹੂਣੀ ਕਾਲੀ ਰਾਤ
ਚੰਨ ਭੁੱਲ ਕਰਦੇ ਬਸ ਤਾਰਿਆਂ ਦੀ ਹੀ ਬਾਤ
ੲਿਸ ਰਾਤ 'ਚ ਵੀ ਨਹੀਂ ਤੱਕਿਆ ਹਾਲੇ ਲੋਕੀਂ ਚੰਨ
ਨਹੀਂ ਵੇਖਿਆ ਜਹਾਨ ਨੇ ਜੋ ਹੈ ਅਸਲ ਧਨ

ਚੰਨ ਜੋ ਲੋਕਾਂ ਦੇ ਦਿਲ ਅੰਦਰ ਹੀ ਹੈ ਵੱਸਦਾ
ਚੰਨ ਜੋ ਸਭ ਅਗਿਆਨ ਤੌਂ ਚੁੱਕਦਾ ਪਰਦਾ
ਓਸ ਸੱਚ ਦੇ ੲਿਕ ਸੱਚੇ ਅਹਿਸਾਸ ਤੌਂ ਬਾਅਦ
ਭੁੱਲ ਤਾਰੇ ਓਸ ਚੰਨ ਨੂੰ ਹੀ ਲੋਕ ਰੱਖਣਗੇ ਯਾਦ

ਜੋ ੲਿਕ ਜਿਸਮ ਨੂੰ ਕੁਝ ਜਿਸਮਾਂ ਨਾਲ ਨਾ ਜੋੜੇ
ਬਲਕਿ ਤਮਾਮ ਖਲਕਤ ਨੂੰ ਰੂਹ ਨਾਲ ਜੋ ਜੋੜੇ
ਓਸ ਚੰਨ ਦਾ ਪਿਆਰ ਓਸ ਸੱਚ ਦਾ ਪਿਆਰ
ਜੋ ਪਿਆਰ ਆਤਮਾ ਨੂੰ ਪਰਮਾਤਮਾ ਨਾਲ ਜੋੜੇ

ਜੋ ਚੰਨ ੲਿਨ੍ਹਾਂ ਗਰਜ਼ਾਂ ਫਰਜ਼ਾਂ ਦੇ ਪਿੱਛੇ ਲੱਗ
ਜੋ ਚੰਨ ਨਫ਼ਰਤ ਦੀਆਂ ਮਰਜ਼ਾਂ ਦੇ ਪਿੱਛੇ ਲੱਗ
ਅੱਜ ਆਪਣੇ ਅੰਦਰ ਹੀ ਗੁਆ ਬਹਿ ਗਿਆ ਜੱਗ
ਜਿਸ ਦਿਨ ਲੱਭ ਲੈਣ ਗੇ ਉਸ ਨੂੰ ਅੰਦਰ ਸਭ
ਉਸ ਦਿਨ ਧਰਤ ਹੀ ਬਣ ਜਾਣੀ ਸਵਰਗ ॥

14 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep g meditation karke likhi lagdi aa eh nazam....

 

ishq hakiki diya hi galla samjha rahe ho....

 

par ik gal te sach hai ki rooha wale pyaar da te chaanan hai hi ni kise nu...

 

ਜੋ ੲਿਕ ਜਿਸਮ ਨੂੰ ਕੁਝ ਜਿਸਮਾਂ ਨਾਲ ਨਹੀਂ ਜੋੜੇ
ਬਲਕਿ ਤਮਾਮ ਖਲਕਤ ਨੂੰ ਰੂਹ ਨਾਲ ਜੋ ਜੋੜੇ 
ਓਸ ਚੰਨ ਦਾ ਪਿਆਰ ਓਸ ਸੱਚ ਦਾ ਪਿਆਰ
ਜੋ ਪਿਆਰ ਆਤਮਾ ਨੂੰ ਪਰਮਾਤਮਾ ਨਾਲ ਜੋੜੇ

 

bht khoob sandeep g ...

 

bahut hi suljhi soch nal likhi bht sohni nazam....

 

socha to v pare....

 

thanx for sharing

 

saanu aapna ander mann vekhan li motivate karde raho


 
 
 
 


14 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks a lot Navi g for your precious and generous comments.
15 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Ik khoobsoorat rachna jo prem dian bulandian ate potential napdee hai.
Thnx for sharing another piece of sublime poetry on this forum, Sandeep ji.

God Bless !

17 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਪਹਿਲਾਂ ਤਾਂ ਲੇਟ ਰਿਪਲਾੲੀ ਲੲੀ ਮੁਆਫੀ ਚਾਹਵਾਂਗਾ ਜਗਜੀਤ ਸਰ,
ਤੁਸੀ ਆਪਣਾ ਕੀਮਤੀ ਸਮਾਂ ਕੱਢ ਕੇ ਕਿਰਤ ਦਾ ਮਾਣ
ਕੀਤਾ ਤੇ ਹੋਸਲਾ ਅਫਜਾਈ ਕੀਤੀ ਜਿਸ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਜੀ ।

ਜਿੳੁਂਦੇ ਵਸਦੇ ਰਹੋ ਜੀ ।
11 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

 

ਜੋ ਚੰਨ ੲਿਨ੍ਹਾਂ ਗਰਜ਼ਾਂ ਫਰਜ਼ਾਂ ਦੇ ਪਿੱਛੇ ਲੱਗ

ਜੋ ਚੰਨ ਨਫ਼ਰਤ ਦੀਆਂ ਮਰਜ਼ਾਂ ਦੇ ਪਿੱਛੇ ਲੱਗ
ਅੱਜ ਆਪਣੇ ਅੰਦਰ ਹੀ ਗੁਆ ਬਹਿ ਗਿਆ ਜੱਗ
ਜਿਸ ਦਿਨ ਲੱਭ ਲੈਣ ਗੇ ਉਸ ਨੂੰ ਅੰਦਰ ਸਭ
ਉਸ ਦਿਨ ਧਰਤ ਹੀ ਬਣ ਜਾਣੀ ਸਵਰਗ ॥
wonderful writing.great thought sandeep ji.aj lorr hai jag nu nafrat nu maar k pyaar vadaun di atte eh ta sade andar hi hai aseen pyar bas khojan di zarurat hai.

 

12 Mar 2015

Reply