koi vi manokh jo pap kre
OH
pashu de samaan hai
ਮਨੁਖ ਸਾਰੀ ਉਮਰ ਜ਼ਿਦਗੀ ਜਿਉਣ ਦੀ ਤਿਆਰੀ ਚ ਲੱਗਾ ਰਹਦਾ ਹੈ ਸੋਚਦਾ ਰਹਦਾ ਹੈ ਜਿੰਦਗੀ ਕਿਦਾ ਜੀਵੀ ਜਾਵੇ ਪਰ ਸਮਾਂ ਹਾਥੋ ਲੰਗ ਜਾਂਦੀ ਹੈ ਤੇ ਪਛਤਾਉਂਦਾ ਹੈ