ਉਸ ਲੱਕੜ ਦੇ ਬੂਹੇ ਤੇ ਜਦ ਦਸਤਕ ਤੇਰੀ ਹੁੰਦੀ ਸੀਇੱਕ ਪੁਰਾਣਾ ਦਰਾਜ ਮੇਰਾ, ਕੁੱਝ ਪੁਸਤਕਾਂ ਤੇ ਇੱਕ ਮੁੰਦੀ ਸੀਤੇਰੇ ਕਦਮਾਂ ਦਾ ਸ਼ੋਰ, ਪੱਥਰ ਵਾਲਾ ਫਰਸ਼ ਵੀ ਪਾਉਂਦਾ ਸੀਤੂੰ ਬੁੱਕਲ ਮੇਰੀ ਬੈਠੀ ਹੈਂ, ਇੱਕ ਸੁਪਨਾ ਨਿੱਤ ਹੀ ਆਉਂਦਾ ਸੀਸਾਹਮਣੇ ਮੇਜ ਉੱਤੇ ਅੱਧਾ ਗਿਲਾਸ ਪਾਣੀ ਦਾ, ਮੇਰੀ ਤੇਰੇ ਲਈ ਤੜਪ ਦਰਸਾਉਂਦਾ ਸਕਿਧਰੇ ਖਾਲੀ ਟਿੰਡਾਂ ਤੇ ਰੱਬ ਖੂਬ ਮਿਹਰ ਵਰਸਾਉਂਦਾ ਸੀਗੁੱਝੇ ਡੂੰਘੇ ਨੈਣ ਤੇਰੇ, ਰਾਤ ਦੀ ਚਾਦਰ ਲਗਦੇ ਸਨਉਂਝ ਬੇਪਰਵਾਹ ਮੈਂ ਪੋਹ ਚ ਵੀ ਨਾ ਚਾਦਰ ਲੈਂਦਾ ਦੀਵਾਨ ਸਜਾਇਆ ਫੁੱਲਾਂ ਵਾਲਾ ਉਹਦੇ ਲਈਖੁੱਦ ਮੈਂ ਭੁੰਜੇ ਹੀ ਸੌਂਦਾ ਸੀ___________________________________________
Very Nycc.......