|
 |
 |
 |
|
|
Home > Communities > Punjabi Poetry > Forum > messages |
|
|
|
|
|
ਵਿਸ਼ਾਹੀਣ |
ਕਿਹੋ ਜਿਹਾ ਗੀਤ ਲਿਖੇਗੀ
ਕਿਹੋ ਜਿਹੀ ਕਹਾਣੀ ਕਹੇਗੀ ਉਹ ਜਿਹਨੂੰ ਚੁੱਪ ਦੀ ਗੁੜ੍ਹਤੀ ਮਿਲੀ
1) ਜਦ ਉਹ ਸਹਿ ਰਹੀ ਹੁੰਦੀ ਹਰ ਵਾਰ ਉਹ ਕਹਿੰਦਾ, “ਕੀ ਗੱਲ ਹੁਣ ਜਵਾਬ ਨਹੀਂ ਦੇ ਹੁੰਦਾ” ਤੇ ਉਹ ਇਕ ਦਿਨ ਬੋਲਣ ਤੋਂ ਪਹਿਲਾਂ ਉਸਨੂੰ ਛੱਡ ਕੇ ਚਲੀ ਗਈ, ਹਰ ਕਦਮ ਕਾਮਯਾਬੀ ਦੇ ਨਾਲ ਹੀ ਇਕ ਹੋਰ ਚੀਜ਼ ਮਿਲੀ ਉਸਨੂੰ.. ਉਹੀ ” ਸੋਸ਼ਲ ਟੈਗ” ਆਖਦੇ ਛੁੱਟੜ ਹੈ।
2) ਉਸਦਾ ਪਤੀ ਮਰ ਗਿਆ ਸਹੁਰਿਆਂ ਕਾਰੋਬਾਰ ਸਾਂਭ ਲਿਆ ਉਸਨੇ ਮਮਤਾ. ਕਾਮਯਾਬੀ ਮਿਲੀ ਹਰ ਮੋੜ ਤੇ ਨਾਲ ਇਕ ਹੋਰ ਚੀਜ਼ “ਸੋਸ਼ਲ ਟੈਗ” ਆਖਦੇ ਵਿਧਵਾ ਹੈ …
ਇਹ ਕੀ …? ਸਬ ਕੁਝ ਆਪ ਕਰਕੇ ਵੀ ਉਸਦਾ ਸੋਸ਼ਲ ਟੈਗ “ਸਿੰਗਲ” ਨਹੀਂ ..
ਹਰਲੀਨ ਸੋਨਾ
|
|
29 Mar 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|