Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਵਿਸ਼ਵਾਸ .......

ਵਿਸ਼ਵਾਸ .......
ਇੱਕ ਛੋਟਾ ਸ਼ਬਦ ਹੈ ! ਇਸ ਨੂ
ਪੜ੍ਹਨ
ਵਿਚ ਇੱਕ ਸਕਿੰਟ
ਲਗਦਾ ਹੈ !! ਸੋਚੀਏ
...ਤਾਂ ਇੱਕ ਮਿੰਟ ਲਗਦਾ ਹੈ !!
ਸਮਝੀਏ ਤਾਂ ਪੂਰਾ ਦਿਨ
ਲਗਦਾ ਹੈ !!! ਪਰ ਸਾਬਿਤ
ਕਰਨ ਵਿਚ
ਪੂਰੀ ਜ਼ਿੰਦਗੀ ਲੱਗ
ਜਾਂਦੀ ਹੈ !!

 

ਸਰਬਜੋਤ ਪੰਨੂੰ

11 Aug 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Good one ! tfs bittu veer ,,,

12 Aug 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

nice one veer ji...!!!

12 Aug 2012

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

oh.. good.

13 Aug 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

nice sharing bittu bhaji..

13 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਇਕ ਵਗਦੇ ਦਰਿਆ , ਤਾਜੀ ਹਵਾ ਵਰਗਾ ਚੰਗਾ ਵਿਚਾਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਬਾਕੀ ਇਸ ਦੀ ਤਾਰੀਫ ਸ਼ਬਦੀ ਬਿਆਨ ਤੋਂ ਬਾਹਰ ਹੈ। ਰੱਬ ਸਭਨਾਂ ਨੂੰ ਇਸ ਸ਼ਬਦ ਦੇ ਅਰਥ ਸਮਝਣ ਦੀ ਬੁੱਧੀ ਬਖਸ਼ੇ।......
14 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very right......thnx bittu ji.......

14 Aug 2012

Reply