Punjabi Poetry
 View Forum
 Create New Topic
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਉਡੀਕ

 

ਕੀ ਦਸੀਏ ਤਨਹਾਈਆਂ ਵਿਚ ਕੀ ਕਰਦੇ ਆ ,
ਸਿੰਨੇ ਵਿਚ ਯਾਦਾਂ ਨੈਣੀ ਹੰਜੂ ਭਰਦੇ ਆ ,
ਭੁੱਲ ਭੁਲੇਖੇ ਕਦੇ ਓਹ ਸਾਡੇ ਦਰ੍ਰ ਆਵੈ,
ਵਾਲ ਕੇ ਦੀਵੇ ਵਿਚ ਦੇਹ੍ਲੀਜ਼ਾ ਧਰ ਦੇ ਆ ,
ਹਾਣੀਆ ਦੇ ਸਬ ਕਾਫ਼ਿਲੇ ਸਾਥੋ ਵਿਛੜ ਗਏ ,
ਵਿਛੜ ਗਿਆ ਦੀਆਂ ਗੱਲਾਂ ਬੈਠੇ ਕਰਦੇ ਆ ,
ਇੱਕੋ ਵਾਰ ਹੀ ਜ਼ਹਰ ਪਿਯਾਲਾ ਦੇ ਜਾਂਦਾ ,
'ਪ੍ਰੀਤ 'ਉਡੀਕ ਚ ਤੇਰੀ ਪਲ ਪਲ ਮਾਰਦੇ ਨਾ 
    
   ਲੰਬੀਆਂ ਉਡੀਕਾਂ ਦਿਨ ਪਿਆਰ ਦੇ ...

ਕੀ ਦਸੀਏ ਤਨਹਾਈਆਂ ਵਿਚ ਕੀ ਕਰਦੇ ਆ ,

ਸਿੰਨੇ ਵਿਚ ਯਾਦਾਂ ਨੈਣੀ ਹੰਜੂ ਭਰਦੇ ਆ ,

ਭੁੱਲ ਭੁਲੇਖੇ ਕਦੇ ਓਹ ਸਾਡੇ ਦਰ੍ਰ ਆਵੈ,

ਵਾਲ ਕੇ ਦੀਵੇ ਵਿਚ ਦੇਹ੍ਲੀਜ਼ਾ ਧਰ ਦੇ ਆ ,

ਹਾਣੀਆ ਦੇ ਸਬ ਕਾਫ਼ਿਲੇ ਸਾਥੋ ਵਿਛੜ ਗਏ ,

ਵਿਛੜ ਗਿਆ ਦੀਆਂ ਗੱਲਾਂ ਬੈਠੇ ਕਰਦੇ ਆ ,

ਇੱਕੋ ਵਾਰ ਹੀ ਜ਼ਹਰ ਪਿਯਾਲਾ ਦੇ ਜਾਂਦਾ ,

'ਪ੍ਰੀਤ 'ਉਡੀਕ ਚ ਤੇਰੀ ਪਲ ਪਲ ਮਾਰਦੇ ਨਾ 

 

   ਲੰਬੀਆਂ ਉਡੀਕਾਂ ਦਿਨ ਪਿਆਰ ਦੇ ...

 

14 Jul 2011

Reply