|
 |
 |
 |
|
|
Home > Communities > Punjabi Poetry > Forum > messages |
|
|
|
|
|
ਇਂਤ੍ਜ਼ਾਰ੍ |
ਬੁਲ੍ਹਾਂ ਤੇ ਤੇਰਾ ਨਾਮ੍,ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ. ਉਜੜਿਆਂ ਨੂਂ ਮੁੜ੍ ਕੇ ਵਸ੍ਸਨ੍ ਦਾ ਖੁਆਬ੍ ਰਹੇਗਾ
ਸਾਨੂਂ ਪਤਾ ਹੈ ਤੂਂ ਮੁੜ੍ ਕੇ ਨਹੀਂ ਆਉਣਾ ਨਦੀਂਆ ਨੂਂ ਫ਼ੇਰ੍ ਵੀ ਵੈਹ੍ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ
ਸ਼ੀਸ਼ਿਆਂ ਤੇ ਜੋ ਟਰੇੜਾਂ ਪਾ ਗਾਏ ਨੇ ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਨਾਲ੍ ਪਿਆਰ੍ ਰਹੇਗਾ
ਤੂਂ ਇਕ੍ ਵਾਰ੍ ਕਰ੍ ਤਾਂ ਸਹੀ ਵਾਧਾ ਮਿਲਣ੍ ਦਾ ਸਾਨੂਂ ਲਖ੍ਹਾਂ ਕਰੋੜਾਂ ਜਨ੍ਮ ਤਕ੍ ਤੇਰਾ ਇਂਤ੍ਜ਼ਾਰ੍ ਰਹੇਗਾ
ਇਹ੍ ਜੋ ਪਿਆਰ੍ ਦੇ ਦੁਸ਼ਮ੍ਨ੍ ਮੇਰੀ ਰਾਖ੍ ਨੂਂ ਜਲਾ ਆਏ ਨੇ ਇਨ੍ਹਾਂ ਨੂਂ ਕੀ ਪਤਾ ਮੇਰੀ ਰਾਖ੍ ਤਕ੍ ਨੂਂ ਵੀ ਤੇਰਾ ਇਂਤ੍ਜ਼ਾਰ੍ ਰਹੇਗਾ.....
unkwn...
|
|
27 Apr 2012
|
|
|
|
excelent |
ਇਨ੍ਹਾਂ ਨੂਂ ਕੀ ਪਤਾ ਮੇਰੀ ਰਾਖ੍ ਤਕ੍ ਨੂਂ ਵੀ ਤੇਰਾਇਂਤ੍ਜ਼ਾਰ੍ ਰਹੇਗਾ.......... rly awsme..........boht hi wdiyaaan'
|
|
27 Apr 2012
|
|
|
|
|
ਪੇਹ੍ਲਾਂ ਦੀ ਤਰਾਂ ਕਮਾਲ ਹੈ ਜੀ ...
|
|
27 Apr 2012
|
|
|
|
|
Thnx......to......all......
|
|
28 Apr 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|