ਮੈਂ ਬੁਲਬੁਲਾ ਸੀ ਪਾਣੀ ਦਾ, ਦੋ ਪਲ ਜੀ ਕੇ ਮੁੱਕ ਚੱਲਿਆ,ਮੈਂ ਰਾਤ ਦੀ ਅੱਖ ਦਾ ਅੱਥਰੂ ਸੀ, ਸੂਰਜ ਦੀ ਕਿਰਨ ਪਈ ਤੇ ਸੁੱਕ ਚੱਲਿਆ,ਆਸ ਰੱਖਦਾ ਸੀ ਸੁਖਾਵੇਂ ਮੋਸਮ ਦੀ, ਅੱਜ ਹਨੇਰਿਆਂ ਦੇ ਵਿੱਚ ਲੁਕ ਚੱਲਿਆ,ਇੱਕ ਸੁਪਨਾ ਦੇਖਿਆ ਸੀ ਅੱਖ ਮੇਰੀ ਨੇ, ਜਿਹੜਾ ਅੱਧ ਵਿਚਾਲੇ ਟੁੱਟ ਚੱਲਿਆ..........
bahut sohna likheya jasbir bai ji.Too good !!!
good,,,
Thnxxx.........