|
 |
 |
 |
|
|
Home > Communities > Punjabi Poetry > Forum > messages |
|
|
|
|
|
water is getting hot |

ਬਾਲਟੀ ਵਿਚ ਪਾਣੀ ਪਾਲੋ ਜੀ ਗੀਜ਼ਰ ਨੂੰ ਚਲਾ ਲੋ ਜੀ ਮੂਡ ਜਿਹਾ ਬਨਾਲੋ ਜੀ ਕਈ ਹਫਤੇ ਤੋ ਤੁਸੀਂ ਨਹਾਤੇ ਨਹੀਂ ਅੱਜ ਤਾ ਤੁਸੀਂ ਨਹਾ ਲੋ ਜੀ ... water is getting hot
ਬਾਹਰ ਨਿਕਲਾ ਤਾਂ ਠੰਡ ਲੱਗਦੀ ਏ , ਨੱਕ ਵਿਚ ਤੇਰੇ ਨਲੀ ਵੱਗਦੀ ਏ , ਮਫਲਰ ਗਲ ਵਿਚ ਪਾਲੋ ਜੀ ਹੱਥਾਂ ਵਿਚ ਦਸ੍ਤਾਨੇ ਫਸਾ ਲੋ ਜੀ ਕਈ ਹਫਤੇ ਤੋ ਤੁਸੀਂ ਨਹਾਤੇ ਨਹੀਂ ਅੱਜ ਤਾ ਤੁਸੀਂ ਨਹਾ ਲੋ ਜੀ water is getting hot ............
ਹਵਾ ਇਹ ਠਾਰ੍ਰੀ ਜਾਵੇ ਕਪੜਿਆ ਵਿਚੋਂ ਮੁਸ਼ਕ ਮਾਰੀ ਜਾਵੇ , ਪੰਜੀਰੀ ਤੁਸੀਂ ਖਾਲੋ ਜੀ ਪੈੱਗ ਚਾਹ ਦਾ ਤੁਸੀਂ ਲਾਲੋ ਜੀ ਕਈ ਹਫਤੇ ਤੋ ਤੁਸੀਂ ਨਹਾਤੇ ਨਹੀਂ ਅੱਜ ਤਾ ਤੁਸੀਂ ਨਹਾ ਲੋ ਜੀ water is getting hot.
ਰੁਪਿੰਦਰ ਢੀਂਡਸਾ
|
|
04 Jan 2013
|
|
|
|
ਇਕ ਗਿਲਾਸ ਪਾਣੀ ਫੜਕੇ ਸ਼ੀਸ਼ੇ ਦੇ ਸਾਹਮਣੇ ਖੜ ਕੇ ਸ਼ੀਸ਼ੇ ਤੇ ਪਾਣੀ ਪਾ ਕੇ ਜੋਰ ਜੋਰ ਨਾਲ ਕਹਿਣਾ ਨਹਾ ਲਿਆ ਜੀ ਨਹਾ ਲਿਆ........
|
|
04 Jan 2013
|
|
|
|
ਪ੍ਰਸ਼ਨ ਤੇ ਉੱਤਰ ਦੋਵੇਂ ਹੀ ਠੀਕ ਨੇ .....ਖੂਬ ਜੀ
ਪ੍ਰਸ਼ਨ ਤੇ ਉੱਤਰ ਦੋਵੇਂ ਹੀ ਠੀਕ ਨੇ .....ਖੂਬ ਜੀ
|
|
04 Jan 2013
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|