|
 |
 |
 |
|
|
Home > Communities > Punjabi Poetry > Forum > messages |
|
|
|
|
|
ਵਹਿ ਤੁਰੇ ਸੀ |
ਵਹਿ ਤੁਰੇ ਸੀ ਵਿੱਚ ਖਿਆਲਾਂ ਦੇ, ਕਿਸ਼ਤੀ ਬਣਾਕੇ ਜਜ਼ਬਾਤਾਂ ਨੂੰ। ਝੁੱਲੀ ਹਨੇਰੀ 'ਚ ਸੰਭਲ ਨਾ ਪਾਏ, ਕਿੰਝ ਕਰਾਂ ਬਿਆਨ ਹਾਲਾਤਾਂ ਨੂੰ। ਹੁੰਦਾ ਸਹਾਰਾ ਤਾਂ ਕੋਈ ਡਰ ਨਹੀਂ ਸੀ, ਫਿਰ ਲਾ ਦਿੰਦੇ ਕਿਨਾਰੇ ਖਿਆਲਾਤਾਂ ਨੂੰ।
|
|
28 Nov 2013
|
|
|
|
bohat sohna likheya hai ji,,,,,,,,,,,,, ;)
bohat bohat bohat sohna likheya,,
|
|
28 Nov 2013
|
|
|
|
awesome lines.
wah prabhdeep ji dil nu chhu gyi ji tuhadi rachna
|
|
28 Nov 2013
|
|
|
|
bhut bhut meharbani Jaspal ji and Sukhpal bhaji....its my pleasure
|
|
29 Nov 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|