|
 |
 |
 |
|
|
Home > Communities > Punjabi Poetry > Forum > messages |
|
|
|
|
|
|
vishwas |
ਪਲ ਪਲ ਤੇ ਜੋ ਝੂਠ ਬੋਲਦੇ ਉਹਨਾ ਦਾ ਵਿਸ਼ਵਾਸ ਗਿਆ
ਦਿਲ ਤੇ ਐਸੀ ਚੋਟ ਪਾਈ ਫਿਰ ਪਿਆਰ ਵਾਲਾ ਅਹਿਸਾਸ ਗਿਆ
ਜਦ ਕਿਸੇ ਦਾ ਦਿਲ ਨਾਲੋ ਦਿਲ ਟੁਟਿਆ ਦਿਲ ਦੀ ਨਿਘੀ ਸਾਂਝ ਗਈ ਤੇ ਆਪਸੀ ਪਿਆਰ ਗਿਆ
ਸੁਨਿਆ ਤੇਰੇ ਬਾਗ ਦੇ ਅੰਦਰ ਮਹਿਕਾਂ ਹੀ ਮਹਿਕਾਂ ਸਨ ਫਿਰ ਕਿਓਂ ਆ ਕੇ ਭੌਰਾ ਤੇਰੇ ਬਾਗ ਚੋ ਬੇ ਆਸ ਗਿਆ
ਪਹਿਲਾਂ ਨਾਲੋਂ ਉਸ ਦਾ ਚਿਹਰਾ ਹੋਰ ਵੀ ਲਿਸ਼ਕ ਪਿਆ ਜਦ ਇਕ ਸੁਪਨਾ ਤੁਰਦਾ ਤੁਰਦਾ ਪੁਜ ਸਜਣ ਦੇ ਪਾਸ ਗਿਆ
|
|
06 Feb 2011
|
|
|
|
ਸੁਨਿਆ ਤੇਰੇ ਬਾਗ ਦੇ ਅੰਦਰ ਮਹਿਕਾਂ ਹੀ ਮਹਿਕਾਂ ਸਨ ਫਿਰ ਕਿਓਂ ਆ ਕੇ ਭੌਰਾ ਤੇਰੇ ਬਾਗ ਚੋ ਬੇ ਆਸ ਗਿਆ
nice one..
|
|
06 Feb 2011
|
|
|
|
dear
|
|
06 Feb 2011
|
|
|
|
|
wah .........good job ........
i agree too Amrinder .........very nice lines
keep writing n post regularly
|
|
06 Feb 2011
|
|
|
|
|
jeeva...honestly, nice name and nice work......
keep it up dear!!!
God bless!
|
|
07 Feb 2011
|
|
|
|
|
thanku so much

|
|
07 Feb 2011
|
|
|
|
|
Really a good one...Thanks 4 sharing it here..!!
|
|
07 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|