Home > Communities > Punjabi Music > Forum > messages
ਗਵਾਂਢੀਆਂ ਦੀ ਕੁੱਤੀ ਭੌਂਕ ਪਈ.. ਤੈਨੂ ਸੋਹਣਿਆ ਮਿਲਣ ਜਦ ਆਈ
22 Dec 2009
21 month Baad topic fer Shedan laggia . . . . . . . . . . Aaj kal de Geetan nu dekh ke lagda ki is Topic te buht Bheed ho jau . . . . . . . Baki Time dassu...! Jo manu bure lagde aa . . . GEETA ZAILDAR de laghbhag sare geet . . , Sare Vallypune wale geet. . . ,....! . . . . . . . . . .Baki kade fer sahi....
03 Oct 2011
This song is from latest movie Yaar anmulle
O jatt Tinka jatt Tinka....
oye hoye ni Prinkaaaaaa.........
04 Oct 2011
ਜਿਵੇਂ ਗੁਰਪ੍ਰੀਤ ਬਾਈ ਨੇ ਕਿਹਾ ਜੇ ਸਾਰੇ ਬੁਰੇ ਗੀਤਾਂ ਬਾਰੇ ਲਿਖਣਾ ਹੋਵੇ ਤਾਂ ਸ਼ਾਇਦ ਜਗ੍ਹਾ ਘੱਟ ਪੈ ਜਾਵੇ, ਹਾਂ ਹੁਣ ਆਏ ਹਾਂ ਤੇ ੧-੨ ਉਦਾਹਰਣ ਦੇ ਤੌਰ ਤੇ ਲਿਖ ਰਿਹਾਂ
ਬੱਬੂ ਮਾਨ ਦਾ ਗੀਤ....ਮਿਲਣਾ ਹੋਵੇ ਜੇ ਪਹਿਲੀ ਵਾਰ ਕੁੜੀ ਨੂੰ.........(ਬਾਕੀ ਮੈਨੂੰ ਤੇ ਲਿਖਣਾ ਵੀ ਚੰਗਾ ਨਹੀਂ ਲੱਗਦਾ ਪਰ ਉਸ ਕੰਜ਼ਰ ਨੂੰ ਗਾਉਣਾ ਕਿਵੇਂ ਵਧੀਆ ਲੱਗਾ ਹੋਊ ਇਹ ਤੇ ਉਹੀ ਦੱਸ ਸਕਦਾ ਏ) ਇੱਕ ਹੋਰ ...ਦੂਜਾ ਪੈੱਗ ਲਾਕੇ ਤੇਰੀ ਬਾਂਹ ਫੜਨੀ...ਵਗੈਰਾ ਵਗੈਰਾ
04 Oct 2011
mere khayal naal na sirf miss pooja de hi geet balki sade kuj hor v naamwar singer aise ne jinhe ne kafi worst wordings wale geet gaye ne.......lyk sade 2 members ne zikr kita hai babbu mann and geeta zaildar......
04 Oct 2011
babbu maan de 4-5 songs ne (main naam nahin laina)... literally over the edge ne...
kade kade lokan nu pata ee ni lagda oh ki kari jande ne....
And geeta zaildar ne v patti mez kiti aa...
ehna da ehi ilaj aa ki eh geet na sune jaan....
babbu maan de 4-5 songs ne (main naam nahin laina)... literally over the edge ne...
kade kade lokan nu pata ee ni lagda oh ki kari jande ne....
And geeta zaildar ne v patti mez kiti aa...
ehna da ehi ilaj aa ki eh geet na sune jaan....
Yoy may enter 30000 more characters.
04 Oct 2011
ਕਲੰਕ ....
ਆ ਗੀਤਾ ਤਾਂ ਬਸ ਰਾਤ ਨੂ ਮਿਲਣ ਅਜ ਦਿਨੇ ਮਿਲ ਅਜ ..ਸਾਲੇ ਨੂ ਹੋਰ ਕੁਮ ਈ ਕੋਈ ਨੀ .. ਆਖੇ ਸੈਰ ਦੇ ਬਹਾਨੇ ਆਜਾ .. ਸ਼ਿਮਲੇ ਲੈ ਕ ਜਾਵਾਗਾਂ .. ਸਲਿਯਾ ਤੇਰੇ ਬੁਡੇ ਦਾ ਹੈਇਲੀਕਪ੍ਤਰ ਹੈ ਜੋ ਸੈਇਰ ਬਹਾਨੇ ਦਸ ਮਿੰਟਾ ਛ ਸ਼ਿਮਲੇ ਜਾ ਆਵੇਗਾ .. ਤੇ ਦੂਜੇ ਆ ਗੀਪੀ ਤੇ ਦਿਲਜੀਤ .. ਸਾਲੇ ਵਾਦੇ ਬਦਮਾਸ਼ .... ਓਹ ਚਾਹੇ ਲੜਾਈ ਸਮੇ ਪੰਜਾਮੇ ਲਾਬ੍ੜੇਦੇ ਹੋਣ....ਇਹਨੂ ਪਤਾ ਅਖ ਕੌਣ ਦਿੰਦਾ ਕ ਤੁਸੀਂ ਵਧੀਆ ਹੋ ...ਸਾਲੇ ਲਟਰ ......
04 Oct 2011
bai g aina nu sharam ni haigi
a ta jma e nikame te lajjar geet gaunde ne pata ni aina nu kdo nath pau gi
04 Oct 2011
ਪੰਜਾਬੀ ਗਾਇਕੀ ਦਿਨੋ ਦਿਨ ਬਹੁਤ ਬੁਰੀ ਹੁੰਦੀ ਜਾ ਰਹੀ ਹੈ..... ਜਾਂ ਤਾਂ ਗੀਤ ਦੇ ਬੋਲ ਬਹੁਤ ਗੰਦੇ (ਦੂਹਰੇ ਮਤਲਬ ਵਾਲੇ) ਹੁੰਦੇ ਨੇ ਜਾਂ ਉਸ ਦੀ video ....... ਪੰਜਾਬੀ ਗਾਇਕੀ ਦੇ ਨਾਲ ਨਾਲ ਕੁਜ ਚੈਨਲ ਵੀ ਬਹੁਤ ਗੰਦ ਪਾ ਰਹੇ ਨੇ .... ਇਕ ਪੰਜਾਬੀ ਗਾਣੇਯਾ ਦਾ ਚੇਂਨਲ ਏ...... TASHAN YARAN da ..... ਇਸ ਚੈਨਲ ਤੇ ਇਕ AID ਆਉਂਦੀ ਹੈ.... BHABHI ... ਇਸ ਵਿਚ ਬਹੁਤ ਗਲਤ ਗੱਲਾਂ ਹੁੰਦੀਆਂ ਨੇ........ ਮੈਂ ਕਈ ਬੰਦਿਆਂ ਨੂੰ ਕਿਹਾ ਹੈ ਕੀ ਇਸ ਨੂੰ ਬੰਦ ਕੀਤਾ ਜਾਵੇ..... ਪਤਾ ਨਹੀ ਕਦੋ ਸੁਧਰਨਾ ਏ ਇਹਨਾ ਨੇ.............
04 Oct 2011
Copyright © 2009 - punjabizm.com & kosey chanan sathh