|
 |
 |
 |
|
|
Home > Communities > Punjabi Poetry > Forum > messages |
|
|
|
|
|
ਮਨਾਂ ਕੋਠੀਆਂ ਨਾ ਵੇਖ |
ਮਨਾਂ ਕੋਠੀਆਂ ਨਾ ਵੇਖ,
ਨਾ ਚੁਬਾਰਿਆਂ ਨੂੰ ਵੇਖ।
ਜਿਹੜੇ ਖੁਰਦੇ ਨੇ ਨਿੱਤ,
ਉਹ ਕਿਨਾਰਿਆਂ ਨੂੰ ਵੇਖ।
|
|
05 Mar 2012
|
|
|
|
very good ji boht vadiya likheya
|
|
05 Mar 2012
|
|
|
|
ਨੋਨੀ ਵੀਰ ਜੀ,
ਸਤਿ ਸ੍ਰੀ ਅਕਾਲ ਜੀ,
ਤੁਹਾਡੀਆ ਏਹ ਲਾਇਨਾ ਪੜ ਕੇ ਮੈਨੂੰ ਬਹੁਤ ਆਨੰਦ ਆਇਆ ਪਰ ਪਤਾ ਨਹੀ ਕਿੰਦਾ ਇਹ ਲਾਇਨਾ ਮੇਰੇ ਜੈਂਹਨ ਵਿੱਚ ਆਈਆ ਅਤੇ ਲਿੱਖ ਦਿੱਤੀਆ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਮਾਫ ਕਰਨਾ....
ਜਿੰਨਾ ਖਾਧੇ ਪਿਆਰ ਵਿੱਚ ਧੋਖੇ, ਉਹਨਾਂ ਸਾਰਿਆ ਨੂੰ ਵੇਖ,
ਹੁੰਦਾ ਮੋਤ ਨਾਲੋ ਬੁਰਾ ਏ ਵਿਛੋੜਾ ਚੰਦਰਾ, ਕੀਤੇ ਉਸ ਚੰਦਰੀ ਦੇ ਲਾਰਿਆ ਨੂੰ ਵੇਖ।
ਆਪ ਚਲੀ ਗਈ ਓ ਡੋਲੀ ਚੜ ਕੇ, ਕਹਿ ਗਈ ਸਾਨੂੰ ਸਿਵੇ ਦਿਆ ਸੇਕਾ ਨੂੰ ਤੂੰ ਸੇਕ,
|
|
05 Mar 2012
|
|
|
|
|
ਨੋਨੀ ਜੀ ਤੇ ਪਰਮਿੰਦਰ ਜੀ ........ਬਹੁਤ ਵਧਿਆ ..........
|
|
05 Mar 2012
|
|
|
|
|
ਬਾਈ ਪਰਮਿੰਦਰ ਬਹੁਤ ਵਧਿਆ....
|
|
10 Mar 2012
|
|
|
|
|
nice lines...
par parminder veer di lnes jyada vadia lggia g...
|
|
01 Apr 2012
|
|
|
|
ਨੋਨੀ ਜੀ ਚਾਰ ਲਾਈਨਾ ਵਿਚ ਬਹੁਤ ਕੁਝ ਲਿਖ ਦਿੱਤਾ...ਬਹੁਤ ਚੰਗਾ ਲਗਿਆ...... ਧਨਵਾਦ
|
|
01 Apr 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|