|
 |
 |
 |
|
|
Home > Communities > Punjabi Poetry > Forum > messages |
|
|
|
|
|
|
ਅੱਜ ਰੁਤ ਸੋਹਾਵਨੀ ਆਈ ਏ |
ਅੱਜ ਰੁਤ ਸੁਹਾਵਣੀ ਆਈ ਏ ਮੈਨੂੰ ਯਾਦ ਸੱਜਣ ਦੀ ਆਈ ਏ ਦਿਲ ਯਾਦ ਓੁਹਦੀ 'ਚ ਡੁਬਿਆ ਏ ਓੁਹਦੀ ਪਰੀਤ ਨੇ ਫੇਰੀ ਪਾਈ ਏ ਮੈਨੂੰ ਯਾਦ ਸੋਹਣੇ ਦੀ ਆਈ ਏ
ਗੁਰਪ੍ਰੀਤ ਬਾਸੀਆਂ ਵਾਲੇ ਦਾ ਦਿਲ ਹੁਬਕੀ-ਹੁਬਕੀ ਰੋਂਦਾ ਏ ਨੈਣਾ ਦੇ ਖਾਰੇ ਪਾਣੀਆਂ ਨੇ ਹੰਝੂਆਂ ਦੀ ਝੜੀ ਜਿਓੁਂ ਲਾਈ ਏ ਦਿਲ ਦੇ ਇਕ ਕੋਨੇ 'ਚ ਓੁਹਦੀ ਯਾਦ ਪਰੁਹਣੀ ਆਈ ਏ ਅੱਜ ਯਾਦ ਸੱਜਣ ਦੀ ਆਈ ਏ
ਓੁਹਦੀ ਯਾਦ ਘਟਾ ਬਣ ਛਾਈ ਏ
ਅੱਜ ਰੁਤ ਸੁਹਾਵਣੀ ਆਈ ਏ ਮੈਨੂੰ ਯਾਦ ਸੱਜਣ ਦੀ ਆਈ ਏ
|
|
25 Aug 2010
|
|
|
|
|
|
Wah veer g
sajjan nu yaad kardiyan ruttan da v jikr karta
bahut vadiya bai g
|
|
25 Aug 2010
|
|
|
|
aman ji, ruby ji and sunil ji tuhada bahut dhandwad
|
|
27 Aug 2010
|
|
|
|
very nice |
apne dil de jazbaat nu bakhoobi byan kita hai..very nice
|
|
27 Aug 2010
|
|
|
|
|
ਬਹੁਤ ਸੋਹਣਾ ਲਿਖਿਆ ਏ ਵੀਰ ਜੀ...ਧੰਨਵਾਦ ਪੜ੍ਹਨ ਦਾ ਮੌਕਾ ਦੇਣ ਲਈ
|
|
28 Aug 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|